ਪੰਜਾਬ

punjab

ETV Bharat / state

ਰੇਹੜੀ ਤੇ ਮੋਟਰਸਾਈਕਲ ਅਤੇ ਗੈਸ ਸਿੰਲਡਰ ਰੱਖ ਕੇ ਕੀਤਾ ਪ੍ਰਦਰਸ਼ਨ - cylinder rate hike

ਪੈਟਰੋਲ ਅਤੇ ਡੀਜਲ ਦੇ ਵਧਦੇ ਰੇਟਾਂ ਖਿਲਾਫ਼ ਅੰਮ੍ਰਿਤਸਰ ‘ਚ ਇੱਕ ਐਨ.ਜੀ.ਓ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ। ਦੀਪ ਸਿੰਘ ਜੀ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਅਨਿਲ ਵਸ਼ੀਸਟ ਦੀ ਪ੍ਰਧਾਨਗੀ ‘ਚ ਸੁਸਾਇਟੀ ਦੇ ਮੈਬਰਾਂ ਨੇ ਕੇਂਦਰ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਅਤੇ ਕੇਂਦਰ ਦੀ ਮੋਦੀ ਸਰਕਾਰ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਵੀ ਕੀਤੀ। ਰੇਹੜੀ 'ਤੇ ਮੋਟਰਸਾਈਕਲ ਅਤੇ ਗੈਸ ਸਿੰਲਡਰ ਰੱਖ ਲੋਕਾਂ ਵੱਲੋਂ ਪ੍ਰਦਰਸ਼ਨ ਕੀਤਾ ਗਿਆ।

ਤਸਵੀਰ
ਤਸਵੀਰ

By

Published : Feb 24, 2021, 2:55 PM IST

ਅੰਮ੍ਰਿਤਸਰ: ਪੈਟਰੋਲ ਅਤੇ ਡੀਜਲ ਦੇ ਵਧਦੇ ਰੇਟਾਂ ਖਿਲਾਫ਼ ਅੰਮ੍ਰਿਤਸਰ ‘ਚ ਇੱਕ ਐਨ.ਜੀ.ਓ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ। ਦੀਪ ਸਿੰਘ ਜੀ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਅਨਿਲ ਵਸ਼ੀਸਟ ਦੀ ਪ੍ਰਧਾਨਗੀ ‘ਚ ਸੁਸਾਇਟੀ ਦੇ ਮੈਬਰਾਂ ਨੇ ਕੇਂਦਰ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਅਤੇ ਕੇਂਦਰ ਦੀ ਮੋਦੀ ਸਰਕਾਰ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਵੀ ਕੀਤੀ। ਰੇਹੜੀ ਤੇ ਮੋਟਰਸਾਈਕਲ ਅਤੇ ਗੈਸ ਸਿੰਲਡਰ ਰੱਖ ਲੋਕਾਂ ਵਲੋਂ ਪ੍ਰਦਰਸ਼ਨ ਕੀਤਾ ਗਿਆ।

ਰੇਹੜੀ ਤੇ ਮੋਟਰਸਾਈਕਲ ਅਤੇ ਗੈਸ ਸਿੰਲਡਰ ਰੱਖ ਕੇ ਕੀਤਾ ਪ੍ਰਦਰਸ਼ਨ

ਇਸ ਮੌਕੇ ਗੱਲਬਾਤ ਕਰਦਿਆਂ ਸੁਸਾਇਟੀ ਦੇ ਪ੍ਰਧਾਨ ਅਨਿਲ ਵਸ਼ੀਸਟ ਨੇ ਕਿਹਾ ਕਿ ਪੈਟਰੋਲ ਅਤੇ ਡੀਜ਼ਲ ਦੀਆਂ ਵੱਧ ਰਹੀਆਂ ਕੀਮਤਾਂ ਦੇ ਅਸਰ ਆਮ ਆਦਮੀ ਦੀ ਜੇਬ ‘ਤੇ ਪੈ ਰਿਹਾ ਹੈ। ਰਸੋਈ ਗੈਸ ਦੇ ਲਗਾਤਾਰ ਵਧਦੇ ਰੇਟਾਂ ਦੇ ਚਲਦਿਆਂ ਆਮ ਘਰਾਂ ਦੀ ਰਸੋਈ ਦਾ ਬਜਟ ਹਿਲ ਗਿਆ ਹੈ, ਜਿਸ ਨਾਲ ਹਰ ਆਮ ਵਰਗ ਦੁੱਖੀ ਅਤੇ ਪਰੇਸ਼ਾਨ ਹੋਇਆ ਪਿਆ ਹੈ। ਉਨ੍ਹਾਂ ਕੇਂਦਰ ਸਰਕਾਰ ਨੂੰ ਇਹ ਅਪੀਲ ਕੀਤੀ ਹੈ ਕਿ ਉਹ ਇਨ੍ਹਾਂ ਵੱਧ ਰਹੀਆਂ ਕੀਮਤਾਂ ਨੂੰ ਵਾਪਿਸ ਲੈਣ ਤਾਂ ਜੋ ਆਮ ਵਰਗ ਨੂੰ ਥੋੜੀ ਸਹੂਲਤ ਮਿਲ ਸਕੇ।

ਇਹ ਵੀ ਪੜ੍ਹੋ:ਪੈਟਰੋਲ ਤੇ ਡੀਜ਼ਲ ਦੇ ਰੇਟ ਨੇ ਕੀਤੀ ਜਨਤਾ ਪਰੇਸ਼ਾਨ, ਜਾਣੋ ਪੰਜਾਬ ਵਿੱਚ ਰੇਟ

ABOUT THE AUTHOR

...view details