ਤੀਆਂ ਤੇ ਧੀਆਂ ਨੂੰ ਬਚਾਉਣ ਦਾ ਦਿੱਤਾ ਸੁਨੇਹਾ - message of saving girl child
ਬੀ.ਬੀ.ਕੇ.ਡੀ.ਏ.ਵੀ. ਕਾਲਜ ਦੀਆਂ ਵਿਦਿਆਰਥਣਾਂ ਵੱਲੋਂ ਨਵੀ ਪੀੜ੍ਹੀ ਨੂੰ ਤੀਆਂ ਦੇ ਤਿਉਹਾਰ ਬਾਰੇ ਬਾਰੇ ਜਾਣੂ ਕਰਵਾਉਣ ਇਕ ਵਿਸ਼ੇਸ਼ ਉਪਰਾਲਾ ਕੀਤਾ ਗਿਆ। ਕੁੜੀਆਂ ਵੱਲੋਂ ਪੁਰਾਤਨ ਸਮੇਂ ਵਰਗੇ ਪਹਿਰਾਵੇ 'ਤੇ ਫੁੱਲਾਂ ਦੇ ਗਹਿਣੇ ਪਾ ਕੇ ਤੀਆਂ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ਵਿਦਿਆਰਥਣਾਂ ਵੱਲੋਂ ਪੰਜਾਬੀ ਪਹਿਰਾਵੇ ਪਾ ਕੇ ਖੂਬ ਰੌਣਕ ਲਾਈ।
ਫ਼ੋਟੋ
ਅੰਮ੍ਰਿਤਸਰ: ਸਾਵਣ ਦੇ ਮਹਿਨੇ 'ਚ ਸਾਰੇ ਪਾਸੇ ਤੀਆਂ ਦੀਆਂ ਰੌਣਕਾਂ ਲੱਗੀਆਂ ਹੋਈਆਂ ਹਨ। ਇਸ ਮੌਕੇ ਬੀ.ਬੀ.ਕੇ.ਡੀ.ਏ.ਵੀ. ਕਾਲਜ ਦੀਆਂ ਵਿਦਿਆਰਥਣਾਂ ਵੱਲੋਂ ਨਵੀ ਪੀੜ੍ਹੀ ਨੂੰ ਤੀਆਂ ਦੇ ਤਿਉਹਾਰ ਬਾਰੇ ਬਾਰੇ ਜਾਣੂ ਕਰਵਾਉਂਣ ਇਕ ਵਿਸ਼ੇਸ਼ ਉਪਰਾਲਾ ਕੀਤਾ ਗਿਆ। ਕੁੜੀਆਂ ਵੱਲੋਂ ਪੁਰਾਤਨ ਸਮੇਂ ਵਰਗੇ ਪਹਿਰਾਵੇ 'ਤੇ ਫੁੱਲਾਂ ਦੇ ਗਹਿਣੇ ਪਾ ਕੇ ਤੀਆਂ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ਵਿਦਿਆਰਥਣਾਂ ਵੱਲੋਂ ਪੰਜਾਬੀ ਪਹਿਰਾਵੇ ਪਾ ਕੇ ਖੂਬ ਰੌਣਕ ਲਾਈ ਗਈ।