ਅੰਮ੍ਰਿਤਸਰ: ਆਮ ਆਦਮੀ ਪਾਰਟੀ ਦੇ ਅੰਮ੍ਰਿਤਸਰ ਤੋਂ ਲੋਕ ਸਭਾ ਦੇ ਉਮੀਦਵਾਰ ਕੁਲਦੀਪ ਸਿੰਘ ਧਾਲੀਵਾਲ ਨੇ ਵਰਕਰਾਂ ਨਾਲ ਦੁਰਗਿਆਣਾ ਮੰਦਰ ਦੇ ਸਰੋਵਰ ਦੀ ਕਾਰ ਸੇਵਾ ਕੀਤੀ।
ਲੋਕਸਭਾ ਚੋਣਾਂ: 'ਆਪ' ਉਮੀਦਵਾਰ ਨੇ ਦੁਰਗਿਆਣਾ ਮੰਦਰ ਵਿੱਚ ਕੀਤੀ ਕਾਰਸੇਵਾ - amritsar
ਅੰਮ੍ਰਿਤਸਰ ਤੋਂ ਲੋਕ ਸਭਾ ਦੇ ਉਮੀਦਵਾਰ ਕੁਲਦੀਪ ਸਿੰਘ ਧਾਲੀਵਾਲ ਨੇ ਵਰਕਰਾਂ ਨਾਲ ਦੁਰਗਿਆਣਾ ਮੰਦਰ ਦੇ ਸਰੋਵਰ ਦੀ ਕਾਰ ਸੇਵਾ ਕੀਤੀ। ਇਸ ਮੌਕੇ ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਵੀ ਕਾਰਸੇਵਾ ਵਿੱਚ ਸ਼ਾਮਲ ਹੋਣ
![ਲੋਕਸਭਾ ਚੋਣਾਂ: 'ਆਪ' ਉਮੀਦਵਾਰ ਨੇ ਦੁਰਗਿਆਣਾ ਮੰਦਰ ਵਿੱਚ ਕੀਤੀ ਕਾਰਸੇਵਾ](https://etvbharatimages.akamaized.net/etvbharat/images/768-512-2716922-704-5f9922f8-b18f-492f-9dd6-a28bf3729e58.jpg)
ਲੋਕਸਭਾ ਚੋਣਾਂ: 'ਆਪ' ਉਮੀਦਵਾਰ ਨੇ ਦੁਰਗਿਆਣਾ ਮੰਦਰ ਵਿੱਚ ਕੀਤੀ ਕਾਰਸੇਵਾ
ਲੋਕਸਭਾ ਚੋਣਾਂ: 'ਆਪ' ਉਮੀਦਵਾਰ ਨੇ ਦੁਰਗਿਆਣਾ ਮੰਦਰ ਵਿੱਚ ਕੀਤੀ ਕਾਰਸੇਵਾ
ਇਸ ਮੌਕੇ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਉਹ ਪਾਰਟੀ ਵੱਲੋਂ ਨਹੀਂ ਬਲਕਿ ਰੱਬ ਭਗਤ ਹੋਣ ਅਤੇ ਸੱਚੇ ਇਨਸਾਨ ਹੋਣ ਦੇ ਨਾਤੇ ਇਸ ਕਾਰ ਸੇਵਾ ਵਿੱਚ ਸ਼ਾਮਲ ਹੋਏ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਪਰਿਵਾਰ ਨਾਲ ਸ਼ਾਮਲ ਹੋ ਕੇ ਪੁੰਨ ਦੇ ਭਾਗੀ ਬਣਨ।
ਇਸ ਦੇ ਨਾਲ ਹੀ ਉਨ੍ਹਾਂ ਸ਼ਹਿਰ ਵਾਸੀਆਂ ਨੂੰ ਕਾਰ ਸੇਵਾ ਵਿੱਚ ਸ਼ਾਮਲ ਹੋਣ ਦੀ ਵਧਾਈ ਵੀ ਦਿੱਤੀ।