ਪੰਜਾਬ

punjab

ETV Bharat / state

ਨਵਰਾਤਰਿਆਂ ਦੇ 9 ਦਿਨ ਦੁਰਗਿਆਣਾ ਮੰਦਿਰ ਵਿੱਚ ਲੱਗੇਗਾ 'ਲੰਗੂਰ ਮੇਲਾ' - amritsar news

ਦੁਰਗਿਆਣਾ ਮੰਦਿਰ ਵਿੱਚ ਨਾਵਰਤਾਰਿਆਂ 'ਤੇ ਲੋਕ ਆਪਣੇ ਬੱਚਿਆਂ ਨੂੰ ਲੰਗੂਰ ਦੇ ਭੇਸ ਵਿੱਚ ਸਜਾ ਕੇ ਮੱਥਾ ਟੇਕਣ ਲਈ ਮੰਦਿਰ ਆਉਂਦੇ ਹਨ। ਜਿਨ੍ਹਾਂ ਸ਼ਰਧਾਲੂਆਂ ਦੀਆਂ ਬੱਚਿਆਂ ਦੀ ਮੰਨਤ ਪੂਰੀ ਹੁੰਦੀ ਹੈ, ਉਹ ਆਪਣੇ ਬੱਚਿਆਂ ਨੂੰ ਨਵਰਾਤਰਿਆਂ 'ਤੇ ਲੰਗੂਰ ਦੀ ਵੇਸ ਭੂਸ਼ਾਂ ਵਿੱਚ ਸਜਾ ਕੇ ਆਪਣੀ ਮੰਨਤ ਪੂਰੀ ਕਰਨ ਆਉਂਦੇ ਹਨ।

ਫ਼ੋਟੋ।

By

Published : Sep 29, 2019, 12:06 PM IST

ਅੰਮ੍ਰਿਤਸਰ: ਮਾਂ ਦੇ ਨਵਰਾਤਰੇ ਅੱਜ ਤੋਂ ਸ਼ੁਰੂ ਹੋ ਗਏ ਹਨ। ਐਤਵਾਰ ਨੂੰ ਮੰਦਿਰਾਂ ਵਿੱਚ ਮਾਤਾ ਦੇ ਦਰਸ਼ਨਾਂ ਲਈ ਸ਼ਰਧਾਲੂਆਂ ਦਾ ਤਾਂਤਾ ਲੱਗਾ ਹੋਇਆ ਹੈ। ਸਵੇਰ ਤੋਂ ਹੀ ਸ਼ਰਧਾਲੂ ਮਾਤਾ ਦਾ ਅਸ਼ੀਰਵਾਦ ਲੈਣ ਲਈ ਮੰਦਿਰਾਂ ਵਿੱਚ ਪਹੁੰਚ ਰਹੇ ਹਨ।

ਵੀਡੀਓ

ਇਸ ਦੌਰਾਨ ਸ਼ਹਿਰ ਦੇ ਦੁਰਗਿਆਣਾ ਮੰਦਿਰ ਵਿੱਚ ਨਾਵਰਤਾਰਿਆਂ 'ਤੇ ਲੋਕ ਆਪਣੇ ਬੱਚਿਆਂ ਨੂੰ ਲੰਗੂਰ ਦੇ ਭੇਸ ਵਿੱਚ ਸਜਾ ਕੇ ਮੱਥਾ ਟੇਕਣ ਲਈ ਮੰਦਿਰ ਆਉਂਦੇ ਹਨ। ਜਿਨ੍ਹਾਂ ਸ਼ਰਧਾਲੂਆਂ ਦੀਆਂ ਬੱਚਿਆਂ ਦੀ ਮੰਨਤ ਪੂਰੀ ਹੁੰਦੀ ਹੈ, ਉਹ ਆਪਣੇ ਬੱਚਿਆਂ ਨੂੰ ਨਾਵਰਤਰਿਆਂ 'ਤੇ ਲੰਗੂਰ ਦੀ ਵੇਸ ਭੂਸ਼ਾਂ ਵਿੱਚ ਸਜਾ ਕੇ ਆਪਣੀ ਮੰਨਤ ਪੂਰੀ ਕਰਨ ਆਉਂਦੇ ਹਨ।

ਨਵਰਤਰਿਆਂ ਦੇ 9 ਦਿਨ ਦੁਰਗਿਆਣਾ ਮੰਦਿਰ 'ਚ ਇਹ ਲੰਗੂਰ ਮੇਲਾ ਚਲਦਾ ਹੈ। ਇਸ ਮੇਲੇ 'ਚ ਬੱਚੇ ਰੰਗ ਬਰੰਗੇ ਕੱਪੜਿਆਂ ਵਿੱਚ ਲੰਗੂਰ ਬਣਾ ਕੇ ਲੈ ਕੇ ਮੱਥਾ ਟੇਕਣ ਲਈ ਆਉੇਦੇ ਹਨ।

ABOUT THE AUTHOR

...view details