ਪੰਜਾਬ

punjab

ETV Bharat / state

ਸ਼ਹਿਨਾਜ਼ ਗਿੱਲ ਦੇ ਪਿਤਾ 'ਤੇ ਕੇਸ ਦਰਜ, ਲੱਗਿਆ ਜਬਰ ਜਨਾਹ ਦਾ ਇਲਜ਼ਾਮ - shehnaaz gill father news

ਬਿੱਗ ਬੌਸ 13 ਦੀ ਮੁਕਾਬਲੇਬਾਜ਼ ਸ਼ਹਿਨਾਜ਼ ਗਿੱਲ ਦੇ ਪਿਤਾ ਸੰਤੋਖ ਸਿੰਘ ਸੁੱਖ ਖਿਲਾਫ ਇਕ ਔਰਤ ਨੇ ਜਲੰਧਰ ਵਿੱਚ ਬਲਾਤਕਾਰ ਦਾ ਕੇਸ ਦਰਜ ਕੀਤਾ ਹੈ।

ਫ਼ੋਟੋ
ਫ਼ੋਟੋ

By

Published : May 21, 2020, 4:37 PM IST

Updated : May 21, 2020, 5:47 PM IST

ਬਿਆਸ: ਬਿੱਗ ਬੌਸ 13 ਦੀ ਮੁਕਾਬਲੇਬਾਜ਼ ਸ਼ਹਿਨਾਜ਼ ਗਿੱਲ ਦੇ ਪਿਤਾ ਸੰਤੋਖ ਸਿੰਘ ਸੁੱਖ ਖਿਲਾਫ ਇਕ ਔਰਤ ਨੇ ਜਲੰਧਰ ਵਿੱਚ ਬਲਾਤਕਾਰ ਦਾ ਕੇਸ ਦਰਜ ਕੀਤਾ ਹੈ।

ਐਫਆਈਆਰ

ਪੀੜਤਾ ਨੇ ਸੰਤੋਖ ਸਿੰਘ ਸੁੱਖ 'ਤੇ ਪਿਸਤੌਲ ਦੀ ਨੋਕ' ਤੇ ਜਬਰਜ ਨਾਹ ਕਰਨ ਦਾ ਦੋਸ਼ ਲਗਾਇਆ ਹੈ।

ਸ਼ਹਿਨਾਜ਼ ਗਿੱਲ ਦੇ ਪਿਤਾ 'ਤੇ ਕੇਸ ਦਰਜ, ਲੱਗਿਆ ਜਬਰ ਜਨਾਹ ਦਾ ਇਲਜ਼ਾਮ

ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਹੁਣ ਸ਼ਹਿਨਾਜ਼ ਗਿੱਲ ਦੇ ਪਿਤਾ 'ਤੇ ਜਬਰ ਜਨਾਹ ਦੇ ਦੋਸ਼ਾਂ ਦੀ ਸੱਚਾਈ ਕੀ ਹੈ, ਇਹ ਪੁਲਿਸ ਦੀ ਜਾਂਚ ਵਿੱਚ ਸਾਹਮਣੇ ਆਵੇਗਾ।

Last Updated : May 21, 2020, 5:47 PM IST

ABOUT THE AUTHOR

...view details