ਸਿਆਸਤਦਾਨਾਂ ਨੂੰ ਕਰਨਾ ਪੈਂਦਾ ਪਰਿਵਾਰ ਦਾ ਤਿਆਗ: ਔਜਲਾ - ਗੁਰਜੀਤ ਸਿੰਘ ਔਜਲਾ
ਗੁਰਜੀਤ ਸਿੰਘ ਔਜਲਾ ਨੇ ਲੋਕ ਸਭਾ ਚੋਣਾਂ ਚ ਆਪਣੀ ਜਿੱਤ ਦਾ ਦਾਅਵਾ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਅਕਾਲੀ ਦਲ ਤੇ ਬੀਜੇਪੀ ਉਤੇ ਨਿਸ਼ਾਨੇ ਵਿੰਨ੍ਹੇ ਤੇ ਕਿਹਾ ਕਿ ਲੋਕ ਅਕਾਲੀ ਦਲ ਤੇ ਭਾਜਪਾ ਤੋਂ ਪਰੇਸ਼ਾਨ ਹਨ।
![ਸਿਆਸਤਦਾਨਾਂ ਨੂੰ ਕਰਨਾ ਪੈਂਦਾ ਪਰਿਵਾਰ ਦਾ ਤਿਆਗ: ਔਜਲਾ](https://etvbharatimages.akamaized.net/etvbharat/prod-images/768-512-3336804-319-3336804-1558365229731.jpg)
people annoyed with Akali and BJP
ਅੰਮ੍ਰਿਤਸਰ: ਚੋਣਾਂ ਤੋਂ ਬਾਅਦ ਉਮੀਦਵਾਰ ਹੁਣ ਆਪਣੇ ਪਰਿਵਾਰ ਨਾਲ ਫੁਰਸਤ ਦੇ ਪਲ ਬਿਤਾ ਰਹੇ ਹਨ। ਗੁਰਜੀਤ ਸਿੰਘ ਔਜਲਾ ਨੇ ਕਿਹਾ ਉਨ੍ਹਾਂ ਨੂੰ ਇੰਨ੍ਹੇ ਦਿਨਾਂ ਬਾਅਦ ਘਰ ਵਿੱਚ ਬੈਠ ਕੇ ਬਹੁਤ ਵਧੀਆਂ ਲੱਗ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਿਆਸੀ ਬੰਦੇ ਨੂੰ ਪਰਿਵਾਰ ਦਾ ਤਿਆਗ ਕਰਨਾ ਪੈਂਦਾ ਹੈ।
ਵੇਖੋ ਵੀਡੀਓ।