ਅੰਮ੍ਰਿਤਸਰ:ਸਾਬਕਾ ਕੈਬਿਨਟ ਮੰਤਰੀ ਅਨਿਲ ਜੋਸ਼ੀ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ।ਇਸ ਮੌਕੇ ਸਾਬਕਾ ਕੈਬਿਨਟ ਮੰਤਰੀ (Cabinet Minister) ਅਨਿਲ ਜੋਸ਼ੀ ਨੇ ਕਿਹਾ ਕਿ ਬੀਜੇਪੀ (BJP) ਪਾਰਟੀ ਹਾਈਕਮਾਨ ਵੱਲੋ ਉਹਨਾ ਦੇ 35 ਸਾਲਾ ਕੈਰੀਅਰ ਉਪਰ ਮਿਟੀ ਪਾਉਣ ਦਾ ਕੰਮ ਕੀਤਾ ਹੈ।
ਸਾਬਕਾ ਕੈਬਨਿਟ ਮੰਤਰੀ ਅਨਿਲ ਜੋਸ਼ੀ ਹੋਏ ਦਰਬਾਰ ਸਾਹਿਬ ਨਤਮਸਤਕ - Cabinet Minister
ਅੰਮ੍ਰਿਤਸਰ ਵਿਚ ਸਾਬਕਾ ਕੈਬਿਨਟ ਮੰਤਰੀ (Cabinet Minister) ਅਨਿਲ ਜੋਸ਼ੀ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ।ਅਨਿਲ ਜੋਸ਼ੀ ਨੇ ਕਿਹਾ ਕਿ ਬੀਜੇਪੀ (BJP) ਪਾਰਟੀ ਹਾਈਕਮਾਨ ਵੱਲੋਂ ਉਹਨਾ ਦੇ 35 ਸਾਲਾਂ ਕੈਰੀਅਰ ਉਪਰ ਮਿਟੀ ਪਾਉਣ ਦਾ ਕੰਮ ਕੀਤਾ ਹੈ।
ਸਾਬਕਾ ਕੈਬਨਿਟ ਮੰਤਰੀ ਅਨਿਲ ਜੋਸ਼ੀ ਹੋਏ ਦਰਬਾਰ ਸਾਹਿਬ ਨਤਮਸਤਕ
ਉਹਨਾ ਕਿਹਾ ਕਿ ਪਾਰਟੀ ਵਿਚ ਰਹਿ ਕੇ ਲੋਕਾ ਦੇ ਹੱਕਾ ਦੀ ਆਵਾਜ ਉਠਾਉਣ ਅਤੇ ਕਿਸਾਨੀ ਮੁੱਦੇ ਨੂੰ ਹਾਈਕਮਾਨ ਅੱਗੇ ਰੱਖਣ ਦਾ ਉਹਨਾ ਨੂੰ ਇਹ ਸੀਲਾ ਮਿਲਿਆ ਹੈ।ਜਿਸਦੇ ਚਲਦੇ ਉਹ ਫਿਰ ਵੀ ਕਿਸਾਨੀ ਅੰਦੋਲਨ ਦੀ ਚੜਦੀ ਕਲਾ ਅਤੇ ਸਮਰਥਨ ਲਈ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚੇ ਹਨ।ਉਨ੍ਹਾਂ ਨੇ ਕਿਹਾ ਹੈ ਕਿ ਮੈਂ ਹਮੇਸ਼ਾ ਕਿਸਾਨੀ ਅੰਦੋਲਨ ਦੇ ਨਾਲ ਹਾਂ ਅਤੇ ਪੰਜਾਬ ਨਾਲ ਧੋਖਾ ਕਰਨਾ ਮੇਰੀ ਫਿਤਰਤ ਵਿਚ ਨਹੀ ਹੈ।
ਇਹ ਵੀ ਪੜੋ:ਸਿੱਧੂ ਦੇ ਸਿਆਸੀ 'ਸਿਕਸ' 2022 'ਚ ਕਿੱਥੇ ਹੋਣਗੇ 'ਫਿਕਸ' ?