ਪੰਜਾਬ

punjab

ETV Bharat / state

ਪੰਜਾਬ ਦੀ ਧੀ ਗੁਰਜੀਤ ਕੌਰ ਟੋਕਿਓ ਓਲੰਪਿਕ ’ਚ ਦਿਖਾਵੇਗੀ ਜੌਹਰ, ਪਰਿਵਾਰ ਨੇ ਕੀਤੀ ਅਰਦਾਸ

ਗੁਰਜੀਤ ਕੌਰ ਦੇ ਪਰਿਵਾਰਿਕ ਮੈਂਬਰਾਂ ਨੇ ਕਿਹਾ ਕਿ ਮੈਚ ਦੇ ਸ਼ੁਰੂ ਹੋਣ ਤੋਂ ਪਹਿਲਾਂ ਹੀ ਉਨ੍ਹਾਂ ਅਤੇ ਪਿੰਡ ਵਾਸੀਆਂ ਵੱਲੋਂ ਪਿੰਡ ਵਾਸੀਆਂ ਵੱਲੋਂ ਗੁਰਦੁਆਰਾ ਸਾਹਿਬ ਵਿਖੇ ਅਰਦਾਸ ਕੀਤੀ ਗਈ ਹੈ।

ਪੰਜਾਬ ਦੀ ਧੀ ਗੁਰਜੀਤ ਕੌਰ ਟੋਕਿਓ ਓਲੰਪਿਕ ’ਚ ਦਿਖਾਵੇਗੀ ਜੌਹਰ, ਪਰਿਵਾਰ ਨੇ ਕੀਤੀ ਅਰਦਾਸ
ਪੰਜਾਬ ਦੀ ਧੀ ਗੁਰਜੀਤ ਕੌਰ ਟੋਕਿਓ ਓਲੰਪਿਕ ’ਚ ਦਿਖਾਵੇਗੀ ਜੌਹਰ, ਪਰਿਵਾਰ ਨੇ ਕੀਤੀ ਅਰਦਾਸ

By

Published : Jul 24, 2021, 3:25 PM IST

ਅੰਮ੍ਰਿਤਸਰ: ਜਪਾਨ ਚ ਹੋ ਰਹੇ ਟੋਕਿਓ ਓਲੰਪਿਕ ਖੇਡਾਂ ਦੌਰਾਨ ਮਹਿਲਾ ਹਾਕੀ ਮੁਕਾਬਲੇ ਚ ਭਾਰਤ ਦੀ ਟੀਮ ਵੱਲੋਂ ਗੁਰਜੀਤ ਕੌਰ ਵੱਲੋਂ ਆਪਣਾ ਜੌਹਰ ਦਿਖਾਇਆ ਜਾਵੇਗਾ। ਇਸ ਲਈ ਗੁਰਜੀਤ ਕੌਰ ਦੇ ਪਰਿਵਾਰ ਵੱਲੋਂ ਗੁਰਦੁਆਰਾ ਸਾਹਿਬ ਚ ਅਰਦਾਸ ਕੀਤੀ ਗਈ।

ਪੰਜਾਬ ਦੀ ਧੀ ਗੁਰਜੀਤ ਕੌਰ ਟੋਕਿਓ ਓਲੰਪਿਕ ’ਚ ਦਿਖਾਵੇਗੀ ਜੌਹਰ, ਪਰਿਵਾਰ ਨੇ ਕੀਤੀ ਅਰਦਾਸ

ਇਸ ਦੌਰਾਨ ਗੁਰਜੀਤ ਕੌਰ ਦੇ ਪਰਿਵਾਰਿਕ ਮੈਂਬਰਾਂ ਨੇ ਕਿਹਾ ਕਿ ਮੈਚ ਦੇ ਸ਼ੁਰੂ ਹੋਣ ਤੋਂ ਪਹਿਲਾਂ ਹੀ ਉਨ੍ਹਾਂ ਅਤੇ ਪਿੰਡ ਵਾਸੀਆਂ ਵੱਲੋਂ ਪਿੰਡ ਵਾਸੀਆਂ ਵੱਲੋਂ ਗੁਰਦੁਆਰਾ ਸਾਹਿਬ ਵਿਖੇ ਅਰਦਾਸ ਕੀਤੀ ਗਈ ਹੈ। ਨਾਲ ਹੀ ਉਨ੍ਹਾਂ ਨੇ ਭਾਰਤੀ ਮਹਿਲਾ ਹਾਕੀ ਟੀਮ ਦੀ ਜਿੱਤ ਦੀ ਕਾਮਨਾ ਕੀਤੀ ਗਈ ਹੈ।

ਪੰਜਾਬ ਦੀ ਧੀ ਗੁਰਜੀਤ ਕੌਰ ਟੋਕਿਓ ਓਲੰਪਿਕ ’ਚ ਦਿਖਾਵੇਗੀ ਜੌਹਰ, ਪਰਿਵਾਰ ਨੇ ਕੀਤੀ ਅਰਦਾਸ

ਦੱਸ ਦਈਏ ਕਿ ਅੰਮ੍ਰਿਤਸਰ ਜਿਲ੍ਹੇ ਦੇ ਪਿੰਡ ਮਿਆਦੀ ਕਲਾਂ ਦੀ ਰਹਿਣ ਵਾਲੀ ਗੁਰਜੀਤ ਕੌਰ ਭਾਰਤੀ ਹਾਕੀ ਟੀਮ ਚ ਪੰਜਾਬ ਦੀ ਇਕਲੌਤੀ ਖਿਡਾਰਨ ਹੈ। ਅੱਜ ਉਨ੍ਹਾਂ ਵੱਲੋਂ ਆਪਣੀ ਖੇਡ ਦੇ ਜੌਹਰ ਦਿਖਾਇਆ ਜਾਵੇਗਾ। ਜਿਸ ਲਈ ਪਰਿਵਾਰ ਵੱਲੋਂ ਗੁਰਜੀਤ ਕੌਰ ਲਈ ਅਰਦਾਸ ਕੀਤੀ ਗਈ ਹੈ।

ਇਹ ਵੀ ਪੜੋ: ਭਾਰਤੀ ਹਾਕੀ ਟੀਮ ਦੇ ਕਪਤਾਨ ਦੀ ਮਾਂ ਨੇ ਜਿੱਤ ਲਈ ਦਿੱਤੀ ਵਧਾਈ

ABOUT THE AUTHOR

...view details