ਅੰਮ੍ਰਿਤਸਰ:ਮਾਮਲਾ ਅੰਮ੍ਰਿਤਸਰ ਦੇ ਥਾਣਾ ਛੇਹਰਟਾ ਅਧੀਨ ਆਉਂਦੇ ਇਲਾਕਾ ਕ੍ਰਿਸ਼ਨਾ ਨਗਰ ਵਿਚ ਸ਼ਰੇਆਮ ਵਿਕਦੇ ਨਸ਼ੇ ਦਾ ਹੈ ਜਿਸ ਤੋਂ ਇਲਾਕਾ ਨਿਵਾਸੀ ਬਹੁਤ ਹੀ ਜ਼ਿਆਦਾ ਨਰਾਜ਼ ਨਜ਼ਰ ਆ ਰਹੇ ਸਨ। ਜਿਸ ਦੇ ਚਲਦੇ ਪੁਲਿਸ ਥਾਣਾ ਛੇਹਰਟਾ ਵੱਲੋਂ ਰੇਡ ਕਰ ਵੱਡੀ ਮਾਤਰਾ ਵਿਚ ਸਮੈਕ ਚਰਸ ਅਤੇ ਕੰਢੇ ਬਰਾਮਦ ਕੀਤੇ ਗਏ ਹਨ।
'ਨਸੇ ਦੇ ਸੌਦਾਗਰਾਂ 'ਤੇ ਕੱਸਿਆ ਜਾਵੇਗਾ ਸਿੰਕਜਾ, ਇਲਾਕੇ 'ਚ ਨਸੇ ਦੇ ਵਪਾਰੀਆਂ 'ਤੇ ਪਾਵਾਂਗੇ ਠੱਲ' - ਨਸ਼ੇ ਦਾ ਬੋਲਬਾਲਾ
ਮਾਮਲਾ ਅੰਮ੍ਰਿਤਸਰ ਦੇ ਥਾਣਾ ਛੇਹਰਟਾ ਅਧੀਨ ਆਉਦੇ ਇਲਾਕਾ ਕ੍ਰਿਸ਼ਨਾ ਨਗਰ ਵਿਚ ਸਰੇਆਮ ਵਿਕਦੇ ਨਸ਼ੇ ਦਾ ਹੈ ਜਿਸ ਤੋਂ ਇਲਾਕਾ ਨਿਵਾਸੀ ਬਹੁਤ ਨਰਾਜ਼ ਨਜਰ ਆ ਰਹੇ ਸਨ ਜਿਸ ਦੇ ਚਲਦੇ ਪੁਲਿਸ ਥਾਣਾ ਛੇਹਰਟਾ ਵੱਲੋਂ ਰੇਡ ਕਰ ਵੱਡੀ ਮਾਤਰਾ ਵਿੱਚ ਸਮੈਕ ਚਰਸ ਅਤੇ ਬਰਾਮਦ ਕੀਤੀ ਗਏ ਹਨ।
ਨਸ਼ੇ ਦੇ ਸੌਦਾਗਰਾਂ 'ਤੇ ਕੱਸਿਆ ਜਾਵੇਗਾ ਸਿੰਕਜਾ, ਇਲਾਕੇ 'ਚ ਨਸ਼ੇ ਦੇ ਵਪਾਰੀਆਂ 'ਤੇ ਪਾਵਾਂਗੇ ਠੱਲ