ਪੰਜਾਬ

punjab

ETV Bharat / state

ਅੰਮ੍ਰਿਤਸਰ ‘ਚ ਅੱਜ ਕੋਰੋਨਾ ਨੇ ਲਈ 18 ਦੀ ਜਾਨ, 932 ਨਵੇਂ ਮਾਮਲਿਆਂ ਦੀ ਹੋਈ ਪੁਸ਼ਟੀ - ਪੌਜ਼ੀਟਿਵ ਮਰੀਜ਼ਾਂ ਦੇ ਸਪੰਰਕ ਵਿੱਚ

ਸਿਹਤ ਵਿਭਾਗ ਵਲੋਂ ਜਾਰੀ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਅੱਜ ਪੁਸ਼ਟੀ ਹੋਏ 932 ਮਰੀਜਾਂ ਵਿੱਚ 615 ਨਵੇਂ ਹਨ ਅਤੇ 317 ਪਹਿਲਾਂ ਤੋ ਹੀ ਪੌਜ਼ੀਟਿਵ ਮਰੀਜ਼ਾਂ ਦੇ ਸਪੰਰਕ ਵਿੱਚ ਆਏ ਵਿਅਕਤੀ ਹਨ।

ਕੋਰੋਨਾ ਨਾਲ ਹੋਈਆਂ ਮੌਤਾ ਦਾ ਵੇਰਵਾ ਦਿੰਦੇ ਹੋਏ
ਕੋਰੋਨਾ ਨਾਲ ਹੋਈਆਂ ਮੌਤਾ ਦਾ ਵੇਰਵਾ ਦਿੰਦੇ ਹੋਏ

By

Published : May 5, 2021, 10:29 PM IST

ਅੰਮ੍ਰਿਤਸਰ: ਅੱਜ ਕੋਰਨਾ ਮਹਾਂਮਾਰੀ ਨੇ ਜਿਥੇ ਅੱਜ ਹੋਰ 18 ਮਨੁੱਖੀ ਜਾਨਾਂ ਨੂੰ ਨਿਗਲ ਲਿਆ ਹੈ, ਉਥੇ ਹੀ 932 ਨਵੇ ਮਰੀਜਾਂ ਦੀ ਪੁਸ਼ਟੀ ਕਰਦਿਆ ਸਿਹਤ ਵਿਭਾਗ ਵਲੋਂ ਜਾਰੀ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਅੱਜ ਪੁਸ਼ਟੀ ਹੋਏ 932 ਮਰੀਜਾਂ ਵਿੱਚ 615 ਨਵੇਂ ਹਨ ਅਤੇ 317 ਪਹਿਲਾਂ ਤੋ ਹੀ ਪੌਜ਼ੀਟਿਵ ਮਰੀਜ਼ਾਂ ਦੇ ਸਪੰਰਕ ਵਿੱਚ ਆਏ ਵਿਅਕਤੀ ਹਨ।

ਜਿਸ ਨਾਲ ਜ਼ਿਲ੍ਹੇ ’ਚ ਹੁਣ ਤੱਕ ਕੁਲ ਮਰੀਜਾਂ ਦੀ ਗਿਣਤੀ 35108 ਤੱਕ ਪੁੱਜ ਗਈ ਹੈ, ਜਿੰਨਾ ਵਿੱਚੋ 1032 ਦੀ ਮੌਤ ਹੋਣ ਅਤੇ 28706 ਮਰੀਜ਼ਾਂ ਦੇ ਠੀਕ ਹੋਣ ਨਾਲ ਇਥੇ ਕੋਰੋਨਾ ਦੇ ਐਕਟਿਵ ਮਰੀਜ਼ 5370 ਜ਼ੇਰੇ ਇਲਾਜ ਹਨ।

ਇਹ ਵੀ ਪੜ੍ਹੋ: DGP ਦਿਨਕਰ ਗੁਪਤਾ ਦੀ ਸਖ਼ਤ ਚਿਤਾਵਨੀ, ਘਰ ਤੋਂ ਬਾਹਰ ਨਿਕਲੇ ਤਾਂ ਜਾਓਗੇ ਓਪਨ ਜੇਲ੍ਹ!

ABOUT THE AUTHOR

...view details