ਅੰਮ੍ਰਿਤਸਰ:ਸਰਹੱਦੀ ਤਹਿਸੀਲ ਅਜਨਾਲਾ ਦੇ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਰਾਜਿਆਂ ਦੇ ਸਰਕਾਰੀ ਸਮਾਰਟ ਸਕੂਲ ਵਿੱਚ ਬਣੀ ਗਰਾਊਂਡ ਅੰਦਰ ਗੋਡੇ ਗੋਡੇ ਘਾਹ ਜਮ੍ਹਾਂ ਹੋਣ ਕਰਕੇ ਇਸ ਦਾ ਬੁਰਾ ਹਾਲ ਹੈ। ਅਧਿਆਪਕਾਂ ਦਾ ਕਹਿਣਾ ਪਿੰਡ ਦੀ ਪੰਚਾਇਤ ਕੋਲੋਂ ਦੱਸ ਲੱਖ ਰੁਪਏ ਦੀ ਗਰਾਂਟ ਪਈ ਹੈ ਉਸ ਨੂੰ ਸਕੂਲ ਉਤੇ ਲਗਾਇਆ ਜਾਵੇ।
ਸਮਾਰਟ ਸਕੂਲ ਦਾ ਬੁਰਾ ਹਾਲ, ਅਧਿਆਪਕਾਂ ਨੇ ਗਰਾਂਟ ਦੀ ਲਾਈ ਗੁਹਾਰ - ਸਮਾਰਟ ਸਕੂਲ ਦਾ ਬੁਰਾ ਹਾਲ
ਅਜਨਾਲਾ ਦੇ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਰਾਜਿਆਂ ਦੇ ਸਰਕਾਰੀ ਸਮਾਰਟ ਸਕੂਲ (elementary smart school) ਦੀ ਹਾਲਤ ਬਹੁਤ ਖਰਾਬ ਹੋਣ ਕਾਰਨ ਅਧਿਆਪਕਾਂ ਵੇ ਸਰਕਾਰ ਤੋਂ ਗਰਾਂਟ ਦੀ ਮੰਗ ਕੀਤੀ ਹੈ ਤਾਂ ਜੋ ਸਕੂਲ ਦੇ ਹਾਲਾਤ ਸੁਧਾਰੇ ਜਾ ਸਕਣ।
smart school of
Last Updated : Sep 2, 2022, 2:57 PM IST