ਅੰਮ੍ਰਿਤਸਰ:ਜ਼ਿਲ੍ਹੇ ਵਿੱਚ ਸੀਆਈਏ ਸਟਾਫ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਿਲ ਹੋਈ ਜਦੋ ਸੀਆਈਏ ਸਟਾਫ ਨੇ ਡਰੋਨ ਅਤੇ ਹੈਰੋਇਨ ਸਣੇ 3 ਨੌਜਵਾਨ ਕਾਬੂ ਕੀਤੇ। ਪੁਲਿਸ ਨੇ ਖਦਸ਼ਾ ਜਤਾਇਆ ਹੈ ਕਿ ਡਰੋਨ ਦੇ ਜਰੀਏ ਨੌਜਵਾਨਾਂ ਨੇ ਫੌਜ ਦੇ ਥਾਵਾਂ ਦੀਆਂ ਤਸਵੀਰਾਂ ਲਈਆਂ ਹਨ।
ਸੀਆਈਏ ਸਟਾਫ ਨੇ 3 ਨੌਜਵਾਨਾਂ ਨੂੰ ਡਰੋਨ ਅਤੇ ਹੈਰੋਇਨ ਨਾਲ ਕੀਤਾ ਕਾਬੂ - 3 youths arrested with drone and heroin
ਅੰਮ੍ਰਿਤਸਰ ਵਿੱਚ ਸੀਆਈਏ ਸਟਾਫ ਨੇ ਡਰੋਨ ਅਤੇ ਹੈਰੋਇਨ ਸਣੇ 3 ਨੌਜਵਾਨ ਕਾਬੂ ਕਰਨ ਵਿੱਚ ਵੱਡੀ ਸਫਲਤਾ ਹਾਸਿਲ ਕੀਤੀ ਹੈ।
ਤਿੰਨ ਨੌਜਵਾਨਾਂ ਨੂੰ ਡਰੋਨ ਅਤੇ ਹੈਰੋਇਨ ਨਾਲ ਕੀਤਾ ਕਾਬੂ
ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਕਾਬੂ ਕੀਤੇ ਗਏ ਮੁਲਜ਼ਮ ਦੇ ਲਿੰਕ ਪਾਕਿਸਤਾਨ ਵਿੱਚ ਬੈਠੇ ਆਈਐਸਆਈ ਅਤੇ ਪਾਕਿਸਤਾਨ ਤਸਕਰਾਂ ਦੇ ਨਾਲ ਜੁੜੇ ਹੋਏ ਹਨ।
ਇਹ ਵੀ ਪੜੋ:ਸਿੱਧੂ ਦੀ ਲੁਧਿਆਣਾ ਕੋਰਟ ਵਿੱਚ ਵੀਡੀਓ ਕਾਨਫਰੰਸਿੰਗ ਜ਼ਰੀਏ ਪੇਸ਼ ਹੋਣ ਦੀ ਪਟੀਸ਼ਨ ਮਨਜ਼ੂਰ
Last Updated : Oct 26, 2022, 3:43 PM IST
TAGGED:
amritsar latest news