ਅੰਮ੍ਰਿਤਸਰ: ਅਟਾਰੀ ਵਾਹਘਾ ਸਰਹੱਦ ਦੇ ਕੋਲ ਸੀਮਾ ਸੁਰੱਖਿਆ ਬਲ ਦੇ ਗੌਰਵਸ਼ਾਲੀ ਇਤਿਹਾਸ ਅਤੇ ਵਿਕਾਸ ਨੂੰ ਦਰਸਾਉਣ ਵਾਲਾ ਇੱਕ ਮਿਉਜ਼ੀਅਮ ਬਣਾਇਆ ਗਿਆ ਹੈ। ਦੱਸ ਦਈਏ ਕਿ ਅਟਾਰੀ ਬਾਰਡਰ ’ਤੇ ਬੀਟਿੰਗ ਰਿਟ੍ਰੀਟ ਸੇਰੇਮਨੀ ਦੇਖਣ ਆਉਣ ਵਾਲੇ ਲੋਕ ਇਸ ਮਿਉਜ਼ੀਅਮ ਰਾਹੀ ਬੀਐਸਐਫ ਦੇ ਬਾਰੇ ਚ ਕਈ ਤਰ੍ਹਾਂ ਦੀ ਜਾਣਕਾਰੀਆਂ ਹਾਸਿਲ ਕਰ ਸਕਣਗੇ।
ਅਟਾਰੀ ਬਾਰਡਰ ’ਤੇ ਬਣਾਇਆ ਗਿਆ BSF ਦਾ Museum, ਇਹ ਹੈ ਖ਼ਾਸੀਅਤ - ਬੀਐਸਐਫ
ਬੀਐਸਐਫ ਦੇ ਡੀਆਈਜੀ ਭੂਪਿੰਦਰ ਸਿੰਘ ਨੇ ਕਿਹਾ ਕਿ ਇਸ ਮਿਉਜ਼ੀਅਮ ਦੇ ਰਾਹੀ ਬੀਐਸਐਫ ਦੇ ਇਤਿਹਾਸ ਅਤੇ ਕੰਮਾਂ ਅਤੇ ਸਾਡੇ ਯੁੱਧ ਦੇ ਜਵਾਨਾਂ ਨੂੰ ਦਰਸਾਇਆ ਗਿਆ ਹੈ।

ਅਟਾਰੀ ਬਾਰਡਰ ’ਤੇ ਬਣਾਇਆ ਗਿਆ BSF ਦਾ Museum, ਇਹ ਹੈ ਖਾਸੀਅਤ
ਬੀਐਸਐਫ ਦੇ ਡੀਆਈਜੀ ਭੂਪਿੰਦਰ ਸਿੰਘ ਨੇ ਕਿਹਾ ਕਿ ਇਸ ਮਿਉਜ਼ੀਅਮ ਦੇ ਰਾਹੀ ਬੀਐਸਐਫ ਦੇ ਇਤਿਹਾਸ ਅਤੇ ਕੰਮਾਂ ਅਤੇ ਸਾਡੇ ਯੁੱਧ ਦੇ ਜਵਾਨਾਂ ਨੂੰ ਦਰਸਾਇਆ ਗਿਆ ਹੈ। ਜੋ ਲੋਕ ਰਿਟ੍ਰੀਟ ਸੇਰੇਮਣੀ ਦੇਖਣ ਆਉਣਗੇ ਉਨ੍ਹਾਂ ਨੂੰ ਬੀਐਸਐਫ ਮਿਉਜ਼ੀਅਮ ਚ ਆਉਣ ਦਾ ਮੌਕਾ ਮਿਲੇਗਾ। ਜਿਵੇਂ ਹੀ ਬੀਟਿੰਗ ਰ੍ਰਿਟ੍ਰੀਟ ਸੇਰੇਮਨੀ ਲੋਕਾਂ ਦੇ ਲਈ ਖੁੱਲ੍ਹੇਗੀ ਤਾਂ ਲੋਕ ਮਿਉਜ਼ੀਅਮ ਚ ਵੀ ਆ ਪਾਉਣਗੇ ।