ਅੰਮ੍ਰਿਤਸਰ :ਨਾਰਾਇਣਗੜ 'ਚ ਸਥਿਤ ਨਗਰ ਨਿਗਮ ਦੀ ਗਊਸ਼ਾਲਾ ਤੇ ਕੁਝ ਧਾਰਮਿਕ ਜਥੇ ਬੰਦੀ ਵਲੌ ਸੇਵਾ ਦੇ ਨਾਮ ਤੇ ਕਬਜਾ ਕੀਤਾ ਗਿਆ ਸੀ ਜਿਸਨੂੰ ਅੱਜ ਨਿਗਮ ਦੀ ਟੀਮ ਅਤੇ ਸਿਹਤ ਵਿਭਾਗ ਦੇ ਸਾਂਝੀ ਕਾਰਵਾਈ ਦੇ ਚਲਦਿਆਂ ਧਾਰਮਿਕ ਸੰਸਥਾ ਪਖੋਂ ਖਾਲੀ ਕਰਵਾਇਆ ਗਿਆ।
ਮੀਡੀਆ ਨਾਲ ਗੱਲਬਾਤ ਕਰਦਿਆਂ ਨਿਗਮ ਅਧਿਕਾਰੀਆਂ ਦਾ ਕਹਿਣਾ ਸੀ ਕਿ ਉਹਨਾ ਨੂੰ ਸਿਹਤ ਵਿਭਾਗ ਵਲੌ ਜਾਣਕਾਰੀ ਮਿਲੀ ਸੀ ਕਿ ਕੁਝ ਅਣਪਛਾਤੇ ਲੌਕਾ ਵਲੌ ਇਸ ਗਊਸ਼ਾਲਾ ਤੇ ਕਬਜਾ ਕਰ ਲਿਆ ਗਿਆ ਹੈ।
ਗਊਸ਼ਾਲਾ ਦੀ ਆੜ 'ਚ ਨਿਗਮ ਦੀ ਜ਼ਮੀਨ 'ਤੇ ਕਬਜ਼ੇ ਦੀ ਕੋਸ਼ਿਸ਼ - Department of Health
ਨਗਰ ਨਿਗਮ ਦੀ ਗਊਸ਼ਾਲਾ ਤੇ ਕੁਝ ਧਾਰਮਿਕ ਜਥੇ ਬੰਦੀ ਵਲੌ ਸੇਵਾ ਦੇ ਨਾਮ ਤੇ ਕਬਜਾ ਕੀਤਾ ਗਿਆ ਸੀ ਜਿਸਨੂੰ ਅੱਜ ਨਿਗਮ ਦੀ ਟੀਮ ਅਤੇ ਸਿਹਤ ਵਿਭਾਗ ਦੇ ਸਾਂਝੀ ਕਾਰਵਾਈ ਦੇ ਚਲਦਿਆਂ ਧਾਰਮਿਕ ਸੰਸਥਾ ਪਖੋਂ ਖਾਲੀ ਕਰਵਾਇਆ ਗਿਆ।
ਅੰਮ੍ਰਿਤਸਰ
ਜਿਸਦੇ ਚੱਲਦੇ ਅੱਜ ਨਿਗਮ ਦੀ ਟੀਮ ਵਲੌ ਅਜਿਹੀ ਅਣਪਛਾਤੇ ਲੌਕਾਂ ਕੌਲੌ ਨਿਗਮ ਦੀ ਗਊਸ਼ਾਲਾ ਖਾਲੀ ਕਰਵਾ ਸਾਰੇ ਪ੍ਰਬੰਧ ਨਿਗਮ ਅਧਿਕਾਰੀਆਂ ਵਲੌ ਆਪਣੇ ਕਬਜੇ 'ਚ ਲੈ ਲਏ ਗਏ ਹਨ। ਨਿਗਮ ਅਧਿਕਾਰੀਆਂ ਦੇ ਅਨੁਸਾਰ ਗਊ ਸੈਸ ਦੀ ਰਾਸ਼ੀ ਨਾਲ ਇਸ ਗਊਸ਼ਾਲਾ ਨੂੰ ਹੁਣ ਨਗਰ ਨਿਗਮ ਅੰਮ੍ਰਿਤਸਰ ਵਲੌ ਚਲਾਇਆ ਜਾਵੇਗਾ।
ਇਹ ਵੀ ਪੜ੍ਹੋਂ : 116 ਸਾਲਾ ਫੌਜ਼ਾ ਸਿੰਘ : ਨੌਜਵਾਨ ਪੀੜ੍ਹੀ ਲਈ ਜਿਉਂਦੀ ਜਾਗਦੀ ਮਿਸਾਲ