ਅੰਮ੍ਰਿਤਸਰ : ਬੀਐਸਐਫ (BSF) ਨੇ ਐਤਵਾਰ ਰਾਤ ਪਾਕਿਸਤਾਨੀ ਸਮੱਗਲਰਾਂ ਦੀ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ। BSF ਨੂੰ ਸਰਹੱਦ ਤੋਂ 74 ਕਰੋੜ ਦੀ ਹੈਰੋਇਨ ਬਰਾਮਦ ਹੋਈ ਹੈ। ਪਾਕਿਸਤਾਨੀ ਤਸਕਰ ਢੋਕੇ ਅਤੇ ਭੈਰੋਵਾਲ ਵਿਚਕਾਰ ਅੱਧੀ ਰਾਤ ਨੂੰ ਡਰੋਨ ਰਾਹੀਂ ਭਾਰਤੀ ਸਰਹੱਦ 'ਚ ਦਾਖਲ ਕਰ ਰਹੇ ਸਨ। ਬੀਐਸਐਫ ਜਵਾਨਾਂ ਨੇ ਡਰੋਨ ਦੀ ਆਵਾਜ਼ ਸੁਣ ਕੇ ਗੋਲੀਬਾਰੀ ਸ਼ੁਰੂ ਕੀਤੀ। ਇਸ ਦੇ ਨਾਲ ਹੀ 74 ਕਰੋੜ ਦੀ ਹੈਰੋਇਨ ਬਰਾਮਦ ਕਰਨ ਵਿੱਚ ਵੀ ਸਫਲਤਾ ਹਾਸਲ ਕੀਤੀ।
ਪਾਕਿਸਤਾਨੀ ਸਰਹੱਦ ਤੋਂ 70 ਕਰੋੜ ਦੀ ਹੈਰੋਇਨ ਬਰਾਮਦ - BSF ਨੂੰ ਸਰਹੱਦ ਤੋਂ 74 ਕਰੋੜ ਦੀ ਹੈਰੋਇਨ ਬਰਾਮਦ
ਬੀਐਸਐਫ (BSF) ਦੇ ਜਵਾਨਾਂ ਨੇ ਪਾਕਿਸਤਾਨੀ ਸਰਹੱਦ ਤੋਂ ਡਰੋਨ ਰਾਹੀ ਨਸ਼ੇ ਦੀ ਤਸ਼ਕਰੀ 'ਤੇ ਵੱਡੀ ਕਾਰਵਾਈ ਕੀਤੀ। BSF ਨੂੰ ਸਰਹੱਦ ਤੋਂ 74 ਕਰੋੜ ਦੀ ਹੈਰੋਇਨ ਬਰਾਮਦ ਹੋਈ ਹੈ।
![ਪਾਕਿਸਤਾਨੀ ਸਰਹੱਦ ਤੋਂ 70 ਕਰੋੜ ਦੀ ਹੈਰੋਇਨ ਬਰਾਮਦ ਪਾਕਿਸਤਾਨੀ ਸਰਹੱਦ ਤੋਂ 70 ਕਰੋੜ ਦੀ ਹੈਰੋਇਨ ਬਰਾਮਦ](https://etvbharatimages.akamaized.net/etvbharat/prod-images/768-512-15233264-thumbnail-3x2-kjk.jpg)
ਪਾਕਿਸਤਾਨੀ ਸਰਹੱਦ ਤੋਂ 70 ਕਰੋੜ ਦੀ ਹੈਰੋਇਨ ਬਰਾਮਦ
ਪਾਕਿਸਤਾਨੀ ਸਰਹੱਦ ਤੋਂ 70 ਕਰੋੜ ਦੀ ਹੈਰੋਇਨ ਬਰਾਮਦ
ਅਪਡੇਟ ਜਾਰੀ ਹੈ....