ਅੰਮ੍ਰਿਤਸਰ ਵਿਖੇ 2 ਮਹੀਨਿਆਂ 'ਚ ਨਸ਼ੇ ਨਾਲ 7 ਮੌਤਾਂ - ਅੰਮ੍ਰਿਤਸਰ
ਅੰਮ੍ਰਿਤਸਰ 'ਚ ਇਕ ਹਫ਼ਤੇ ਵਿੱਚ ਨਸ਼ੇ ਦੀ ਓਵਰਡੋਜ਼ ਨਾਲ ਹੋਈਆਂ ਤਿੰਨ ਮੌਤਾਂ। ਮਰਨ ਵਾਲਿਆਂ 'ਚ ਬੌਬੀ, ਰੋਕੀ ਅਤੇ ਗੁਰਦੇਵ ਸ਼ਾਮਲ। ਪਰਿਵਾਰ ਵਾਲਿਆਂ ਦੀ ਮੰਗ- ਨਸ਼ੇ ਦੇ ਤਸਕਰਾਂ ਨੂੰ ਕਾਬੂ ਕਰੋ।

ਅੰਮ੍ਰਿਤਸਰ ਵਿਖੇ 2 ਮਹੀਨਿਆਂ 'ਚ ਨਸ਼ੇ ਨਾਲ 7 ਮੌਤਾਂ
ਅੰਮ੍ਰਿਤਸਰ: ਇੱਥੋਂ ਦੇ ਸੁਲਤਾਨਵਿੰਡ ਦੇ ਵਾਸੀ ਬੌਬੀ, ਰੋਕੀ ਅਤੇ ਗੁਰਦੇਵ ਦੀ ਜਵਾਨੀ ਉਮਰੇ ਮੌਤ ਹੋ ਗਈ ਹੈ। ਨੌਜਵਾਨ ਪੁੱਤਰਾਂ ਦੀ ਮੌਤ ਤੋਂ ਬਾਅਤ ਰੋ ਰਹੀਆਂ ਮਾਂਵਾਂ ਨੇ ਨਸ਼ਾ ਇਸ ਦਾ ਕਾਰਨ ਦੱਸਿਆ। ਇਸ ਇਲਾਕੇ ਵਿੱਚ ਪਿਛਲੇ 2 ਮਹੀਨਿਆਂ 'ਚ ਨਸ਼ੇ ਨਾਲ 7 ਮੌਤਾਂ ਹੋ ਚੁੱਕੀਆਂ ਹਨ। ਮ੍ਰਿਤਕਾਂ ਦੇ ਪਰਿਵਾਰ ਵਾਲੇ ਨਸ਼ੇ ਦੇ ਤਸਕਰਾਂ ਨੂੰ ਫੜਨ ਦੀ ਮੰਗ ਕਰ ਰਹੇ ਹਨ।
ਅੰਮ੍ਰਿਤਸਰ ਵਿਖੇ 2 ਮਹੀਨਿਆਂ 'ਚ ਨਸ਼ੇ ਨਾਲ 7 ਮੌਤਾਂ
Last Updated : Feb 20, 2019, 2:33 PM IST