ਅੰਮ੍ਰਿਤਸਰ: ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਕਿਹਾ ਗਿਆ ਹੈ। ਕਿ ਜੋ ਤੁਸੀਂ ਕਰਤਾਰਪੁਰ ਕਾਰਿਡੋਰ ਦਾ ਰਸਤਾ ਖੋਲ ਕੇ ਜੋ ਤੁਸੀਂ ਇਤਿਹਾਸ ਵਿੱਚ ਵਧੀਆ ਨਾਮ ਕਮਾਇਆ ਹੈ। ਸਿੱਖਾਂ ਦਾ ਜੋ ਸੁਪਨਾ ਸੀ ਤੁਸੀਂ ਪੂਰਾ ਕੀਤਾ ਹੈ, ਉਸ ਤੋਂ ਸਿੱਖ ਖੁਸ਼ ਹਨ। ਪਰ ਪਿਛਲੇ ਸਮਾਂ ਵਿੱਚ ਕਰੋਨਾ ਦੇ ਚੱਲਦੇ ਕਾਰਿਡੋਰ ਦਾ ਰਸਤਾ ਬੰਦ ਕੀਤਾ ਗਿਆ ਹੈ। ਉਸਦੇ ਉੱਤੇ ਵੀ ਤੁਸੀ ਜੋ ਹਿਦਾਇਤਾਂ ਜਾਰੀ ਕਰਣਗੇ।
400 ਸਾਲਾਂ ਸਮਾਗਮ ਆਨਲਾਈਨ ਵੇਖ ਸਕਣਗੀਆਂ ਸੰਗਤਾਂ ਸਮਾਗਮ ਬੀਬੀ ਜਗੀਰ ਕੌਰ - 400 years of events can be viewed online by Sangat Samagam Bibi Jagir Kaur
ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਜਾਗੀਰ ਕੌਰ ਦੇ ਵੱਲੋਂ ਅੱਜ ਆਪਣੇ ਦਫਤਰ ਵਿੱਚ ਪ੍ਰੈੱਸ ਗੱਲ ਬਾਤ ਕੀਤੀ ਗਈ। ਜਿਸ ਵਿੱਚ ਉਨ੍ਹਾਂ ਦੀ ਵੱਲੋਂ ਸਿੱਧੇ ਤੌਰ ਉੱਤੇ ਕਿਹਾ ਗਿਆ ਹੈ ਕਿ ਆਉਣ ਵਾਲੇ ਸਮਾਂ ਵਿੱਚ ਜੋ ਸਮਾਗਮ ਕੀਤੇ ਜਾ ਰਹੇ ਹਨ। ਉਹਨੂੰ ਲੈ ਕੇ ਸਰਕਾਰ ਦੇ ਵੱਲੋਂ ਲਗਾਤਾਰ ਹਿਦਾਇਤਾਂ ਜਾਰੀ ਕੀਤੀਆਂ ਜਾ ਰਹੀਆ ਹਨ। ਕਿ ਵੱਡੇ ਇਕੱਠ ਨਾ ਕੀਤੇ ਜਾਣ ਜਿਸਨੂੰ ਲੈ ਕੇ ਉਨ੍ਹਾਂ ਵੱਲੋਂ ਕਿਹਾ ਗਿਆ ਹੈ ਕਿ ਜੋ ਸਮਾਗਮ ਕੀਤੇ ਜਾ ਰਿਹਾ ਹੈ। ਉਹਨੂੰ ਲੈ ਕੇ ਇਸ ਵਾਰ ਸੰਗਤ ਆਪਣੇ ਘਰਾਂ ਵਿੱਚ ਬੈਠਕੇ ਹੀ ਦਰਸ਼ਨ ਕਰਨ ਜੋ ਸੋਸ਼ਲ ਮੀਡਿਆ ਜਾ ਫਿਰ ਯੂਟਿਊਬ ਚੈਨਲ ਹੈ। ਉਨ੍ਹਾਂ ਦੇ ਉੱਤੇ ਸਮਾਗਮ ਦੇ ਆਨਲਾਇਨ ਹੀ ਪ੍ਰੋਗਰਾਮ ਚੱਲਣਗੇ ।
400 ਸਾਲਾਂ ਸਮਾਗਮ ਆਨਲਾਈਨ ਵੇਖ ਸਕਣਗੀਆਂ ਸੰਗਤਾਂ ਸਮਾਗਮ ਬੀਬੀ ਜਗੀਰ ਕੌਰ
400 ਸਾਲਾਂ ਸਮਾਗਮ ਆਨਲਾਈਨ ਵੇਖ ਸਕਣਗੀਆਂ ਸੰਗਤਾਂ ਸਮਾਗਮ ਬੀਬੀ ਜਗੀਰ ਕੌਰ
ਉਸਦੇ ਮੁਤਾਬਕ ਹੀ ਸੰਗਤਾਂ ਕਰਤਾਰਪੁਰ ਕਾਰਿਡੋਰ ਦਾ ਲੱਗਾ ਰਸਤਾ ਉਹਨੂੰ ਹੁਣ ਖੋਲ ਦੇਣਾ ਚਾਹੀਦਾ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਦੇ ਨਾਲ ਆਉਣ ਵਾਲੇ ਸਮੇ ਵਿੱਚ ਸਾਡੇ ਵੱਲੋਂ ਮੀਟਿੰਗ ਵੀ ਕੀਤੀ ਜਾਵੇਗੀ। ਮੀਟਿੰਗ ਵਿੱਚ ਜੋ ਗੱਲਬਾਤ ਕੀਤੀ ਜਾਵੇਗੀ, ਉਹ ਗੱਲਬਾਤ ਸਿੱਖਾਂ ਦੇ ਸੰਬੰਧ ਵਿੱਚ ਕੀਤੀ ਜਾਵੇਗੀ।
ਬੀਬੀ ਜਾਗੀਰ ਕੌਰ (ਪ੍ਰਧਾਨ ਐਸ ਜੀ ਪੀ ਸੀ )