ਅੰਮ੍ਰਿਤਸਰ: ਪੰਜਾਬ ਦੀਆਂ ਜੇਲ੍ਹਾਂ ਵਿੱਚੋਂ ਨਸ਼ਾ ਮਿਲਣ ਦਾ ਮਾਮਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਇਸੇ ਤਰ੍ਹਾਂ ਦਾ ਮਾਮਲਾ ਅੰਮ੍ਰਿਤਸਰ ਦੇ ਕੇਂਦਰੀ ਸੁਧਾਰ ਘਰ ਤੋਂ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਿਕ ਕੇਂਦਰੀ ਸੁਧਾਰ ਘਰ ਦੀ ਬੈਰਕ ਵਿੱਚ ਚੈਕਿੰਗ ਦੌਰਾਨ 2 ਮੋਬਾਇਲ ਫੋਨ ਅਤੇ 108 ਡਿੱਬੀ ਸਿਗਰੇਟ ਬਰਾਮਦ ਹੋਇਆ ਹੈ।
ਅੰਮ੍ਰਿਤਸਰ ਦੀ ਕੇਂਦਰੀ ਸੁਧਾਰ ਘਰ ਦੀ ਬੈਰਕ ਵਿੱਚੋਂ 2 ਮੋਬਾਇਲ ਫੋਨ ਅਤੇ ਸਿਗਰੇਟ ਬਰਾਮਦ - 108 packs of cigarettes found in the barracks
ਅੰਮ੍ਰਿਤਸਰ ਦੀ ਕੇਂਦਰੀ ਸੁਧਾਰ ਘਰ ਦੀ ਬੈਰਕ ਵਿੱਚ ਚੈਕਿੰਗ ਦੌਰਾਨ 2 ਮੋਬਾਇਲ ਫੋਨ ਅਤੇ 108 ਡਿੱਬੀ ਸਿਗਰੇਟ ਬਰਾਮਦ ਹੋਇਆ ਹੈ।

ਸੁਧਾਰ ਘਰ ਦੀ ਬੈਰਕ ਵਿੱਚੋਂ 2 ਮੋਬਾਇਲ ਫੋਨ ਅਤੇ ਸਿਗਰੇਟ ਬਰਾਮਦ
Last Updated : Nov 24, 2022, 2:35 PM IST