ਦੰਗਲ ਵਿੱਚ ਮੰਗਲ ! ਪਹਿਲਵਾਨ ਬਜਰੰਗ ਨੇ ਕਾਂਸੀ ਦਾ ਤਗਮਾ ਜਿੱਤਿਆ - ਟੋਕੀਓ
ਪਹਿਲਵਾਨ ਬਜਰੰਗ ਪੁਨੀਆ ਨੇ ਪਹਿਲੇ ਪੀਰੀਅਡ ਵਿੱਚ ਲੀਡ ਲਈ ਸੀ ਅਤੇ 1-0 ਨਾਲ ਅੱਗੇ ਸੀ।

ਦੰਗਲ ਵਿੱਚ ਮੰਗਲ ਪਹਿਲਵਾਨ ਬਜਰੰਗ ਨੇ ਕਾਂਸੀ ਦਾ ਤਗਮਾ ਜਿੱਤਿਆ
ਟੋਕੀਓ :ਪਹਿਲਵਾਨ ਬਜਰੰਗ ਨੇ ਕਜ਼ਾਕਸਥਾਨ ਦੇ ਪਹਿਲਵਾਨ ਨੂੰ ਹਰਾ ਕੇ ਕਾਂਸੀ ਦਾ ਤਗਮਾ ਜਿੱਤਿਆ।