ਟੋਕਿਓ: ਭਾਰਤੀ ਤੀਰਅੰਦਾਜ਼ ਦੀਪਿਕਾ ਕੁਮਾਰੀ ਨੇ ਰੂਸ ਦੀ ਪੇਰੋਵਾ ਨੂੰ 6-5 ਨਾਲ ਹਰਾ ਕੇ ਕੁਆਰਟਰ ਫਾਈਨਲ ਵਿੱਚ ਪਹੁੰਚਣ ਲਈ ਇਤਿਹਾਸ ਰਚ ਦਿੱਤਾ। ਇਸ ਮੈਚ ਦਾ ਫੈਸਲਾ ਸ਼ੂਟ ਆਫ ਰਾਉਂਡ ਵਿੱਚ ਆਇਆ ਜਦੋਂ ਦੀਪਿਕਾ ਨੇ ਪਰਫੈਕਟ 10 ਲਗਾ ਕੇ ਮੈਚ ਜਿੱਤਿਆ।
TOKYO OLYMPICS DAY 8: ਤੀਰਅੰਦਾਜ਼ ਦੀਪਿਕਾ ਨੇ ਰੂਸ ਦੀ ਪੇਰੋਵਾ ਨੂੰ ਹਰਾਇਆ, ਕੁਆਰਟਰਫਾਈਨਲ ਵਿੱਚ ਪੰਹੁਚੇ - ਤੀਰਅੰਦਾਜ਼ੀ
ਦੀਪਿਕਾ ਕੁਮਾਰੀ ਨੇ 6-5 ਦੀ ਜਿੱਤ ਨਾਲ ਕੁਆਰਟਰ ਫਾਈਨਲ ਵਿਚ ਜਗ੍ਹਾ ਬਣਾਈ।
ਤੀਰਅੰਦਾਜ਼ ਦੀਪਿਕਾ ਕੁਮਾਰੀ
ਮੈਚ ਸਕੋਰਲਾਈਨ: 2-0, 2-2, 4-2, 5-3, 5-5, 6-5