ਟੋਕਿਓ : ਭਾਰਤੀ ਸਕੀਟ ਸ਼ੂਟਿੰਗ ਕਰਨ ਵਾਲੇ ਖਿਡਾਰੀ ਅੰਗਦ ਵੀਰ ਸਿੰਘ ਬਾਜਵਾ ਅਤੇ ਮੇਰਾਜ਼ ਅਹਿਮਦ ਖਾਨ ਕੁਆਲੀਫਿਕੇਸ਼ਨ ਡੇਅ 2 ਵਿੱਚ ਹਾਰ ਗਏ ਹਨ।
ਇਨ੍ਹਾਂ ਦੋਵਾਂ ਖਿਡਾਰੀਆਂ ਵਿੱਚੋਂ ਅੰਗਦ ਨੇ 120 ਅੰਕਾਂ ਨਾਲ 18ਵਾਂ ਰੈਂਕ ਪ੍ਰਾਪਤ ਕੀਤਾ ਜਦਕਿ ਮੇਰਾਜ਼ ਅਹਿਮਦ ਨੇ 117 ਅੰਕਾਂ ਨਾਲ 25ਵਾਂ ਸਥਾਨ ਪ੍ਰਾਪਤ ਕੀਤਾ।