ਪੰਜਾਬ

punjab

ETV Bharat / sports

Tokyo Olympics 2020, Day 2: ਬੈਡਮਿੰਟਨ ’ਚ ਸਾਤਵਿਕਸਾਈਰਾਜ ਰੈਂਕੀਰੇਡੀ ਅਤੇ ਚਿਰਾਗ ਸ਼ੇਟੀ ਦੀ ਜੋੜੀ ਨੇ ਜਿੱਤਿਆ ਪਹਿਲਾ ਰਾਉਂਡ - ਜਪਾਨ ਓਲੰਪਿਕ

ਸਾਤਵਿਕਸਾਈਰਾਜ ਰੈਂਕੀਰੇਡੀ ਅਤੇ ਚਿਰਾਗ ਸ਼ੇਟੀ ਦੀ ਜੋੜੀ ਦਾ ਸਾਹਮਣਾ ਚੀਨੀ ਚਾਈਪੇ ਲੀ ਯੰਗ ਅਤੇ ਵਾਂਗ ਚੀ ਨਾਲ ਹੋਇਆ ਸੀ ਜਿਸ ਨੂੰ ਭਾਰਤੀ ਜੋੜੀ ਨੇ 21-16, 16-21, 27-25 ਨਾਲ ਜਿੱਤ ਹਾਸਿਲ ਕੀਤੀ।

Tokyo Olympics 2020, Day 2: ਬੈਡਮਿੰਟਨ ’ਚ ਸਾਤਵਿਕਸਾਈਰਾਜ ਰੈਂਕੀਰੇਡੀ ਅਤੇ ਚਿਰਾਗ ਸ਼ੇਟੀ ਦੀ ਜੋੜੀ ਨੇ ਜਿੱਤਿਆ ਪਹਿਲਾ ਰਾਉਂਡ
Tokyo Olympics 2020, Day 2: ਬੈਡਮਿੰਟਨ ’ਚ ਸਾਤਵਿਕਸਾਈਰਾਜ ਰੈਂਕੀਰੇਡੀ ਅਤੇ ਚਿਰਾਗ ਸ਼ੇਟੀ ਦੀ ਜੋੜੀ ਨੇ ਜਿੱਤਿਆ ਪਹਿਲਾ ਰਾਉਂਡ

By

Published : Jul 24, 2021, 2:43 PM IST

ਟੋਕਿਓ: ਜਪਾਨ ਓਲੰਪਿਕ ’ਚ ਆਪਣੇ ਸਫਰ ਦੀ ਸ਼ੁਰੂਆਤ ਕਰਦੇ ਹੋਏ ਬੈਡਮਿੰਟਨ ਡਬਲ ਜੋੜੀ ਸਾਤਵਿਕਸਾਈਰਾਜ ਰੈਂਕੀਰੇਡੀ ਅਤੇ ਚਿਰਾਗ ਸ਼ੇਟੀ ਨੇ ਜਿੱਤ ਦੀ ਸ਼ੁਰੂਆਤ ਕੀਤੀ। ਦੋਹਾਂ ਨੇ ਪਹਿਲਾ ਰਾਉਂਡ ਜਿੱਤ ਲਿਆ ਹੈ।

Tokyo Olympics 2020, Day 2: ਬੈਡਮਿੰਟਨ ’ਚ ਸਾਤਵਿਕਸਾਈਰਾਜ ਰੈਂਕੀਰੇਡੀ ਅਤੇ ਚਿਰਾਗ ਸ਼ੇਟੀ ਦੀ ਜੋੜੀ ਨੇ ਜਿੱਤਿਆ ਪਹਿਲਾ ਰਾਉਂਡ

ਸਾਤਵਿਕਸਾਈਰਾਜ ਰੈਂਕੀਰੇਡੀ ਅਤੇ ਚਿਰਾਗ ਸ਼ੇਟੀ ਦੀ ਜੋੜੀ ਦਾ ਸਾਹਮਣਾ ਚੀਨੀ ਤਾਈਪੇ ਲੀ ਯੰਗ ਅਤੇ ਵਾਂਗ ਚੀ ਤੋਂ ਹੋਇਆ ਸੀ। ਜਿਸ ਨੂੰ ਭਾਰਤੀ ਜੋੜੀ ਨੇ 21-16, 16-21, 27-25 ਨਾਲ ਜਿੱਤ ਹਾਸਿਲ ਕੀਤੀ।

ਦੂਜੀ ਅਤੇ ਭਾਰਤੀ ਖਿਡਾਰੀ ਬੀ ਸਾਈ ਪ੍ਰਣੀਤ ਦਾ ਸਾਹਮਣਾ ਇਜਰਾਇਲ ਦੇ ਖਿਡਾਰੀ ਨਾਲ ਹੋਇਆ ਸੀ ਪਰ ਪ੍ਰਣੀਤ ਇਸ ਚੈਲੇਂਜ ਨੂੰ ਪਾਰ ਨਹੀਂ ਕਰ ਪਾਏ ਅਤੇ ਪਹਿਲੀ ਹੀ ਰਾਉਂਡ ’ਚ ਬਾਹਰ ਹੋ ਗਏ।

ਪ੍ਰਣੀਤ ਨੇ ਮੁਕਾਬਲੇ ਚ ਵਧੀਆ ਸ਼ੁਰੂਆਤ ਕੀਤੀ ਉਹ 17-21, 15-21 ਤੋਂ ਹਾਰ ਗਿਆ।

ਇਹ ਵੀ ਪੜੋ: Tokyo Olympics : ਸਟਾਰ ਵੇਟਲਿਫਟਰ ਮੀਰਾਬਾਈ ਚਾਨੂ ਨੇ ਭਾਰਤ ਲਈ ਚਾਂਦੀ ਦਾ ਤਗਮਾ ਜਿੱਤਿਆ

ABOUT THE AUTHOR

...view details