ਟੋਕਿਓ:ਭਾਰਤ ਦੀ ਚੋਟੀ ਦੀ ਖਿਡਾਰਨ ਸਾਨੀਆ ਮਿਰਜਾ ਅਤੇ ਅੰਕਿਤਾ ਰੈਨਾ ਦੀ ਜੋੜੀ ਟੋਕਿਓ ਓਲੰਪਿਕ ਦੇ ਮਹਿਲਾ ਡਬਲਜ ਮੁਕਾਬਲੇ ਦੇ ਪਹਿਲੇ ਗੇੜ ਵਿੱਚ ਐਤਵਾਰ ਨੂੰ ਯੂਕਰੇਨ ਦੀ ਨਾਦੀਆ ਤੇ ਲਿਊਡਮਾਈਲਾ ਕਿਚਨੋਕ ਤੋਂ ਹਾਰ ਗਈਆਂ ਹਨ।
Tokyo Olympics, Day 3: ਸਾਨੀਆ ਤੇ ਅੰਕਿਤਾ ਦੀ ਜੋੜੀ ਮਹਿਲਾ ਡਬਲਜ ਦੇ ਪਹਿਲੇ ਗੇੜ ‘ਚ ਹਾਰੀ - ਭਾਰਤ ਦੀ ਚੋਟੀ ਦੀ ਖਿਡਾਰਨ ਸਾਨੀਆ ਮਿਰਜਾ
ਭਾਰਤ ਦੀ ਚੋਟੀ ਦੀ ਖਿਡਾਰਨ ਸਾਨੀਆ ਮਿਰਜਾ ਅਤੇ ਅੰਕਿਤਾ ਰੈਨਾ ਦੀ ਜੋੜੀ ਟੋਕਿਓ ਓਲੰਪਿਕ ਦੇ ਮਹਿਲਾ ਡਬਲਜ ਮੁਕਾਬਲੇ ਦੇ ਪਹਿਲੇ ਗੇੜ ਵਿੱਚ ਐਤਵਾਰਨੂੰ ਯੂਕਰੇਨ ਦੀ ਨਾਦੀਆ ਤੇ ਲਿਊਡਮਾਈਲਾ ਕਿਚਨੋਕ ਤੋਂ ਹਾਰ ਗਈਆਂ ਹਨ।
ਸਾਨੀਆ ਤੇ ਅੰਕਿਤਾ
ਸਾਨੀਆ ਮਿਰਜਾ ਤੇ ਅੰਕਿਤਾ ਰੈਨਾ 6.0, 7.6,10.8 ਨਾਲ ਹਾਰ ਗਈਆਂ ਹਨ। ਉਨ੍ਹਾਂ ਦੀ ਇਸ ਹਾਰ ਤੋਂ ਬਾਅਦ ਉਨ੍ਹਾਂ ਦੇ ਭਾਰਤੀ ਪ੍ਰਸ਼ੰਸਕਾ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ।
ਇਹ ਵੀ ਪੜ੍ਹੋ: Tokyo Olympics, Day 3: ਪੀਵੀ ਸਿੰਧੁ ਨੇ ਜਿੱਤ ਨਾਲ ਕੀਤੀ ਸ਼ੁਰਆਤ
Last Updated : Jul 25, 2021, 11:23 AM IST