ਪੰਜਾਬ

punjab

ETV Bharat / sports

Tokyo Olympics 2020, Day 5: ਲਵਲੀਨਾ ਬੋਰਗੋਹੇਨ ਨੇ ਜਰਮਨ ਖਿਡਾਰੀ ਨੂੰ 3-2 ਨਾਲ ਹਰਾ ਕੇ ਜਿੱਤਿਆ 16ਵੇਂ ਰਾਉਂਡ ਦਾ ਮੁਕਾਬਲਾ

ਦੋ ਵਾਰ ਦੀ ਵਰਲਡ ਚੈਂਪੀਅਨਸ਼ਿਪ ਦੀ ਕਾਂਸੀ ਦਾ ਤਗਮਾ ਜੇਤੂ ਲਵਲੀਨਾ ਬੋਰਗੋਹੇਨ ਨੇ ਜਰਮਨ ਦੀ ਖਿਡਾਰਨ ਨਾਡੀਨਾ ਅਪਟੇਜ ਨੂੰ 3-2 ਨਾਲ ਹਰਾਇਆ।

Tokyo Olympics 2020, Day 5: ਲਵਲੀਨਾ ਬੋਰਗੋਹੇਨ ਨੇ ਜਰਮਨ ਖਿਡਾਰੀ ਨੂੰ 3-2 ਨਾਲ ਹਰਾ ਕੇ ਜਿੱਤਿਆ 16ਵੇਂ ਰਾਉਂਡ ਦਾ ਮੁਕਾਬਲਾ
Tokyo Olympics 2020, Day 5: ਲਵਲੀਨਾ ਬੋਰਗੋਹੇਨ ਨੇ ਜਰਮਨ ਖਿਡਾਰੀ ਨੂੰ 3-2 ਨਾਲ ਹਰਾ ਕੇ ਜਿੱਤਿਆ 16ਵੇਂ ਰਾਉਂਡ ਦਾ ਮੁਕਾਬਲਾ

By

Published : Jul 27, 2021, 11:48 AM IST

Updated : Jul 27, 2021, 11:59 AM IST

ਟੋਕੀਓ:ਭਾਰਤ ਦੀ ਮਹਿਲਾ ਮੁੱਕੇਬਾਜ ਲਵਲੀਨਾ ਬੋਰਗੋਹੇਨ ਇੱਥੇ ਜਾਰੀ ਟੋਕੀਓ ਓਲੰਪਿਕ ਦੇ 69 ਕਿਲੋਗ੍ਰਾਮ ਭਾਰ ਵਰਗ ਦੇ ਕੁਆਰਟਰ ਫਾਈਨਲ ਚ ਪਹੁੰਚ ਗਈ ਹੈ। ਲਵਲੀਨਾ ਨੇ ਕੁਕੁਗਿਕਾਨ ਏਰੇਨਾ ਚ ਮੰਗਲਵਾਰ ਨੂੰ ਖੇਡੇ ਗਏ ਅੰਤਿਮ-16 ਰਾਉਂਡ ਦੇ ਮੁਕਾਬਲੇ ਚ ਜਰਮਨੀ ਦੀ ਨਾਡੀਨਾ ਅਪਟੇਜ ਨੂੰ 3-2 ਨਾਲ ਹਰਾਇਆ।

69 ਕਿਲੋਗ੍ਰਾਮ ਸ਼੍ਰੇਣੀ ਦੇ ਇਵੈਂਟ ਵਿੱਚ ਇੱਕ ਨੇੜਲਾ ਮੁਕਾਬਲਾ ਦੇਖਣ ਨੂੰ ਮਿਲਿਆ ਜਿੱਥੇ ਲਵਲੀਨਾ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਮੈਚ ਨੂੰ 3-2 ਨਾਲ ਜਰਮਨ ਮੁਕਾਬਲੇਬਾਜ ਨੂੰ ਹਰਾ ਦਿੱਤਾ।

Tokyo Olympics 2020, Day 5: ਲਵਲੀਨਾ ਬੋਰਗੋਹੇਨ ਨੇ ਜਰਮਨ ਖਿਡਾਰੀ ਨੂੰ 3-2 ਨਾਲ ਹਰਾ ਕੇ ਜਿੱਤਿਆ 16ਵੇਂ ਰਾਉਂਡ ਦਾ ਮੁਕਾਬਲਾ

ਨੀਲੇ ਕਾਰਨਰ ਚ ਖੇਡ ਰਹੀ ਲਵਲੀਨਾ ਨੇ ਪੰਜਾਂ ਜੱਜਾਂ ਤੋਂ ਕ੍ਰਮਵਾਰ: 28, 29, 30, 30, 27 ਨੰਬਰ ਹਾਸਿਲ ਕੀਤੇ। ਦੂਜੇ ਪਾਸੇ ਨਾਡੀਨਾ ਨੂੰ 29, 28, 27, 27, 30 ਨੰਬਰ ਹਾਸਿਲ ਹੋਏ।

ਇਹ ਵੀ ਪੜੋ: Tokyo Olympics, Day 5: ਰੁਪਿੰਦਰਪਾਲ ਨੇ ਜੜੇ 2 ਗੋਲ, ਭਾਰਤ ਨੇ ਸਪੇਨ ਨੂੰ 3-0 ਨਾਲ ਦਿੱਤੀ ਮਾਤ

ਭਾਰਤ ਨੇ ਹੁਣ ਤੱਕ ਸ਼ਾਨਦਾਰ ਪ੍ਰਦਰਸ਼ਨ ਨਹੀਂ ਕੀਤਾ ਸੀ ਬਾਕਸਿੰਗ ਚ ਸਿਰਫ ਮੈਰੀ ਕਾਮ ਨੇ ਜਿੱਤ ਦਰਜ ਕੀਤੀ ਸੀ। ਜਦਕਿ ਵਿਕਾਸ ਕ੍ਰਿਸ਼ਨ ਮਨੀਸ਼ ਕੋਸ਼ਿਕ ਅਤੇ ਆਸ਼ੀਸ਼ ਕੁਮਾਰ ਬਾਹਰ ਹੋ ਗਏ ਸੀ। ਇਹ ਜਿੱਤ ਬਾਕਸਿੰਗ ਦਲ ਦੇ ਲਈ ਵੱਡੀ ਰਹਾਤ ਦੀ ਤਰ੍ਹਾਂ ਹੈ।

Last Updated : Jul 27, 2021, 11:59 AM IST

ABOUT THE AUTHOR

...view details