ਟੋਕੀਓ : ਟੀਮ ਇੰਡੀਆ ਨੇ ਗਰੇਟ ਬ੍ਰਿਟੇਨ ਨੂੰ 3-1 ਨਾਲ ਹਰਾਇਆ। ਦਿਲਪ੍ਰੀਤ , ਗੁਰਜੰਟ ਤੇ ਹਾਰਦਿਕ ਨੇ ਦਾਗੇ ਗੋਲ। ਬ੍ਰਿਟੇਨ ਖਿਲਾਫ ਗੋਲ ਕਰਨ ਵਾਲੇ ਦਿਲਪ੍ਰੀਤ ਤੇ ਗੁਰਜੰਟ ਪੰਜਾਬ ਦੇ ਪੁੱਤਰ ਹਨ।
ਟੀਮ ਇੰਡੀਆਂ 'ਚ ਪੰਜਾਬੀਆਂ ਦੀ ਬੱਲੇ-ਬੱਲੇ , ਸੈਮੀਫਾਈਨਲ 'ਚ ਦਿਖਾਉਣਗੇ ਜੌਹਰ - ਟੀਮ ਇੰਡੀਆ
ਭਾਰਤੀ ਪੁਰਸ਼ ਹਾਕੀ ਟੀਮ ਨੇ ਕੁਆਰਟਰ ਫਾਈਨਲ ਵਿੱਚ ਗ੍ਰੇਟ ਬ੍ਰਿਟੇਨ ਨੂੰ 3-1 ਨਾਲ ਹਰਾ ਕੇ ਸੈਮੀਫਾਈਨਲ ਵਿੱਚ ਪ੍ਰਵੇਸ਼ ਕੀਤਾ।
ਟੀਮ ਇੰਡੀਆਂ 'ਚ ਪੰਜਾਬੀਆਂ ਦੀ ਬੱਲੇ ਬੱਲੇ
ਭਾਰਤੀ ਹਾਕੀ ਟੀਮ ਵਿੱਚ 8 ਖਿਡਾਰੀ ਪੰਜਾਬ ਤੋਂ ਹਨ। ਟੀਮ ਇੰਡੀਆ ਦੇ ਕਪਤਾਨ ਮਨਪ੍ਰੀਤ ਦੇ ਸਮੇਤ 7 ਖਿਡਾਰੀ ਹਨ।
ਭਾਰਤੀ ਪੁਰਸ਼ ਹਾਕੀ ਟੀਮ ਨੇ ਕੁਆਰਟਰ ਫਾਈਨਲ ਵਿੱਚ ਗ੍ਰੇਟ ਬ੍ਰਿਟੇਨ ਨੂੰ 3-1 ਨਾਲ ਹਰਾ ਕੇ ਸੈਮੀਫਾਈਨਲ ਵਿੱਚ ਪ੍ਰਵੇਸ਼ ਕੀਤਾ।