ਟੋਕੀਓ :ਭਾਰਤੀ ਪਹਿਲਵਾਨ ਦੀਪਕ ਪੂਨੀਆ ਟੋਕੀਓ ਓਲੰਪਿਕ ਵਿੱਚ ਹਾਰ ਗਏ ਹਨ। ਉਹ ਕਾਂਸੀ ਤਮਗੇ ਲਈ ਲੜ ਰਹੇ ਸਨ, ਪਰ ਆਖਰੀ ਛੇ ਸਕਿੰਟਾਂ ਵਿੱਚ ਹਾਰ ਗਏ।
ਕਾਂਸੀ ਤਮਗੇ ਲਈ ਖੇਡਣ ਵਾਲੇ ਪਹਿਲਵਾਨ ਦੀਪਕ ਪੂਨੀਆ ਹਾਰੇ - ਟੋਕੀਓ
ਭਾਰਤੀ ਪਹਿਲਵਾਨ ਦੀਪਕ ਪੂਨੀਆ ਟੋਕੀਓ ਓਲੰਪਿਕ ਵਿੱਚ ਹਾਰ ਗਏ ਹਨ। ਉਹ ਕਾਂਸੀ ਤਮਗੇ ਲਈ ਲੜ ਰਹੇ ਸਨ।
ਕਾਂਸੀ ਤਮਗੇ ਲਈ ਖੇਡਣ ਵਾਲੇ ਪਹਿਲਵਾਨ ਦੀਪਕ ਪੂਨੀਆ ਹਾਰੇ
ਇਹ ਵੀ ਪੜ੍ਹੋ:ਇਤਿਹਾਸ ਰਚਣ ਤੋਂ ਚੁਕੇ ਪਹਿਲਵਾਨ ਰਵੀ ਦਹੀਆ, ਦੇਸ਼ ਲਈ ਜਿੱਤਿਆ ਚਾਂਦੀ ਦਾ ਤਗਮਾ
ਹਾਲਾਂਕਿ, ਦੀਪਕ ਨੇ ਸ਼ੁਰੂਆਤ ਵਿੱਚ ਲੀਡ ਲੈ ਲਈ ਸੀ। ਪਰ ਅੰਤ ਵਿੱਚ ਉਹ ਹਾਰ ਗਏ।