ਪੰਜਾਬ

punjab

ETV Bharat / sports

ਟੇਬਲ ਟੈਨਿਸ: ਅੰਡਰ-21 ਵਰਗ ਵਿੱਚ ਭਾਰਤ ਦੇ ਮਾਨਵ ਬਣੇ ਨੰਬਰ-1 - ਮਹਿਲਾ ਖਿਡਾਰੀ ਮਨਿਕਾ ਬੱਤਰਾ

ਭਾਰਤੀ ਟੇਬਲ ਟੈਨਿਸ ਮਹਿਲਾ ਖਿਡਾਰੀ ਮਨਿਕਾ ਬੱਤਰਾ ਨੇ ਸਾਲ ਦੇ ਅੰਤ ਵਿੱਚ ਆਪਣਾ 61ਵਾਂ ਸਥਾਨ ਕਾਇਮ ਰੱਖਿਆ ਤੇ ਗੁਣਸਵਰਨ ਸਾਥੀਆਨ ਨੇ ਹਾਲ ਹੀ ਵਿੱਚ ਜਾਰੀ ਕੀਤੀ ਵਿਸ਼ਵ ਰੈਂਕਿੰਗ ਵਿੱਚ ਆਪਣਾ 30 ਵਾਂ ਸਥਾਨ ਹਾਸਲ ਕੀਤਾ ਹੈ।

TABLE TENNIS MANAV BECOMES NUMBER 1 IN UNDER 21
ਫ਼ੋੋਟੋੋੋ

By

Published : Jan 4, 2020, 11:02 AM IST

ਨਵੀਂ ਦਿੱਲੀ: ਭਾਰਤ ਦੇ ਟੇਬਲ ਟੈਨਿਸ ਖਿਡਾਰੀ ਗੁਣਸਵਰਨ ਸਾਥੀਆਨ ਨੇ ਹਾਲ ਹੀ ਵਿੱਚ ਜਾਰੀ ਕੀਤੀ ਵਿਸ਼ਵ ਰੈਂਕਿੰਗ ਵਿੱਚ ਆਪਣਾ 30 ਵਾਂ ਸਥਾਨ ਹਾਸਲ ਕੀਤਾ ਹੈ। ਸੀਨੀਅਰ ਖਿਡਾਰੀ ਅਚੰਤਾ ਸ਼ਰਥ ਕਮਲ ਨੇ ਰੈਕਿੰਗ ਵਿੱਚ ਸੁਧਾਰ ਕੀਤਾ ਅਤੇ ਉਹ ਹੁਣ ਇੱਕ ਸਥਾਨ ਅੱਗੇ ਵੱਧਦੀ ਹੋਈ 33ਵੇਂ ਨੰਬਰ ਉੱਤੇ ਆ ਗਏ ਹਨ। ਸਾਥੀਆਨ ਨੇ ਅਗਸਤ 2019 ਤੋਂ ਆਪਣਾ 30ਵਾਂ ਸਥਾਨ ਕਾਇਮ ਰੱਖਿਆ ਹੈ।

ਹੋਰ ਪੜ੍ਹੋ: ਭਾਰਤ ਖ਼ਿਲਾਫ਼ ਪਹਿਲੇ ਟੀ-20 ਮੈਚ ਲਈ ਗੁਵਾਹਾਟੀ ਪਹੁੰਚੀ ਸ਼੍ਰੀਲੰਕਾ ਦੀ ਟੀਮ

ਭਾਰਤ ਦੀ ਮਹਿਲਾ ਖਿਡਾਰੀ ਮਨਿਕਾ ਬੱਤਰਾ ਨੇ ਸਾਲ ਦੇ ਅੰਤ ਵਿੱਚ ਆਪਣਾ 61ਵਾਂ ਸਥਾਨ ਕਾਇਮ ਰੱਖਿਆ ਹੈ। ਅੰਡਰ-21 ਦੀ ਵਰਲਡ ਰੈਕਿੰਗ ਵਿੱਚ ਹਾਲਾਂਕਿ ਭਾਰਤ ਨੂੰ ਫਾਇਦਾ ਹੈ।

ਮਨਿਕਾ ਬੱਤਰਾ

ਹੋਰ ਪੜ੍ਹੋ: ਦਾਨਿਸ਼ ਨੇ ਖੋਲ੍ਹੀ ਪਾਕਿਸਤਾਨੀ ਕ੍ਰਿਕੇਟ ਟੀਮ ਦੀ ਪੋਲ, ਕਿਹਾ ਹਿੰਦੂ ਹੋਣ ਕਾਰਨ ਹੁੰਦਾ ਸੀ ਮਾੜਾ ਵਤੀਰਾ

ਨੌਜਵਾਨ ਖਿਡਾਰੀ ਮਾਨਵ ਠੱਕਰ ਨੇ ਇਸ ਵਰਗ ਵਿੱਚ ਪਹਿਲੇ ਸਥਾਨ ਉੱਤੇ ਕਬਜ਼ਾ ਕਰ ਲਿਆ ਹੈ। ਮਾਨਵ ਨੇ ਇਹ ਸਥਾਨ ਆਈਟੀਟੀਐਫ਼ ਚੈਂਲਜ਼ ਪਲੱਸ ਕਨਾਡਾ ਓਪਨ ਵਿੱਚ ਖਿਤਾਬੀ ਜਿੱਤ ਤੋਂ ਬਾਅਦ ਹਾਸਲ ਕੀਤਾ ਹੈ। ਮਾਨਵ ਨਵੰਬਰ ਵਿੱਚ ਤੀਸਰੇ ਨੰਵਬਰ 'ਤੇ ਆਇਆ ਸੀ ਪਰ ਦਸੰਬਰ ਵਿੱਚ 10ਵੇਂ ਸਥਾਨ 'ਤੇ ਚੱਲਾ ਗਿਆ।

ABOUT THE AUTHOR

...view details