ਪੰਜਾਬ

punjab

ETV Bharat / sports

Qatar Open: ਸਾਨੀਆ ਅਤੇ ਆਂਡਰੇਜਾ ਦੀ ਜੋੜੀ ਸੈਮੀਫਾਈਨਲ ਵਿਚ ਪਹੁੰਚੀ - ਸਲੋਵੇਨੀਆ ਦੀ ਅੰਡੇਰੇਜਾ ਕਲੀਪੈਚ

ਸਾਨੀਆ ਅਤੇ ਕਲੇਪਚ ਨੇ ਚੌਥੀ ਦਰਜਾ ਪ੍ਰਾਪਤ ਅੰਨਾ ਬਲਿੰਕੋਵਾ ਅਤੇ ਗੈਬਰੀਲਾ ਡਾਬਰੋਸਕੀ ਨੂੰ 6-2, 6-0 ਨਾਲ ਹਰਾਇਆ।

ਸਾਨੀਆ ਅਤੇ ਆਂਡਰੇਜਾ ਦੀ ਜੋੜੀ ਸੈਮੀਫਾਈਨਲ ਵਿਚ ਪਹੁੰਚੀ
ਸਾਨੀਆ ਅਤੇ ਆਂਡਰੇਜਾ ਦੀ ਜੋੜੀ ਸੈਮੀਫਾਈਨਲ ਵਿਚ ਪਹੁੰਚੀ

By

Published : Mar 4, 2021, 12:23 PM IST

ਦੋਹਾ: ਭਾਰਤੀ ਟੈਨਿਸ ਸਟਾਰ ਸਾਨੀਆ ਮਿਰਜ਼ਾ ਅਤੇ ਸਲੋਵੇਨੀਆ ਦੀ ਅੰਡੇਰੇਜਾ ਕਲੀਪੈਚ ਸਿੱਧੇ ਸੈੱਟਾਂ ਵਿਚ ਜਿੱਤ ਕੇ ਕਤਰ ਓਪਨ ਦੇ ਸੈਮੀਫਾਈਨਲ ਵਿਚ ਪਹੁੰਚ ਗਈ।

ਸਾਨੀਆ ਅਤੇ ਕਲੇਪਚ ਨੇ ਚੌਥੀ ਦਰਜਾ ਪ੍ਰਾਪਤ ਅੰਨਾ ਬਲਿੰਕੋਵਾ ਅਤੇ ਗੈਬਰੀਲਾ ਡਾਬਰੋਸਕੀ ਨੂੰ 6-2, 6-0 ਨਾਲ ਹਰਾਇਆ। ਹੁਣ ਉਨ੍ਹਾਂ ਦਾ ਸਾਹਮਣਾ ਚੋਟੀ ਦੇ ਦਰਜਾ ਪ੍ਰਾਪਤ ਚੈੱਕ ਰਿਪਬਲਿਕ ਦੇ ਬਾਰਬੋਰਾ ਕ੍ਰੈਜਸੀਕੋਵਾ ਅਤੇ ਕੈਟਰੀਨਾ ਸਿਨੀਕੋਵਾ ਨਾਲ ਹੋਵੇਗਾ ਜਿਸਨੇ ਕਿਕੀ ਬਰਟਨਜ਼ ਅਤੇ ਨੀਦਰਲੈਂਡ ਦੀ ਲੇਸਲੇ ਪੀ ਕੇਰਖੋਵ ਨੂੰ 4-6, 6-4, 13-11 ਨਾਲ ਹਰਾਇਆ।

ABOUT THE AUTHOR

...view details