ਇੰਡੀਅਨ ਵੇਲਜ਼ : ਕੈਨੇਡਾ ਦਾ ਨੌਜਵਾਨ ਟੈਨਿਸ ਖਿਡਾਰੀ ਬਿਕਾਨਾ ਐਂਦਰੀਸਕੋਐਤਵਾਰ ਨੂੰ ਫ਼ਾਇਨਲਵਿੱਚ ਵਿਸ਼ਵ ਰੈਕਿੰਗ ਵਿੱਚ 8ਵੇਂ ਸਥਾਨ 'ਤੇ ਕਾਬਜ਼ ਐਂਜਲਿਕ ਕਰਬਰ ਨੂੰ ਹਰਾ ਕੇ ਇੰਡੀਅਨ ਵੇਲਜ਼ ਦਾ ਖਿਤਾਬ ਜਿੱਤਣ ਵਾਲੀ ਪਹਿਲੀ ਵਾਇਲਡ ਕਾਰਡ ਬਣੀ।
ਕੈਨੇਡਾ ਦੀ ਐਂਦਰੀਸਕੋ ਇੰਡੀਅਨ ਵੇਲਜ਼ ਦੀ ਜੇਤੂ ਬਣੀ - Bianca Andreescu
ਐਂਦਰੀਸਕੋ ਨੇ ਇੰਡੀਅਨ ਵੇਲਜ਼ ਵਿੱਚ ਐਂਜਲਿਕ ਕਰਬਰ ਨੂੰ ਹਰਾ ਕੇ ਖਿਤਾਬ ਕੀਤਾ ਆਪਣੇ ਨਾਂ।
bianca-andreescu
ਐਂਦਰੀਸਕੋਨੇ ਜਰਮਨੀ ਦੀ ਵਿਬਿਲਡਨ ਚੈਂਪੀਅਨ ਖਿਡਾਰੀ ਕਰਬਰ ਨੂੰ 6-4, 3-6, 6-4 ਨਾਲ ਮਾਤ ਦਿੱਤੀ।
ਟੂਰਨਾਮੈਂਟ ਤੋਂ ਪਹਿਲਾ 18 ਸਾਲ ਦੀ ਐਂਦਰੀਸਕੋਨੂੰ ਡਬਲਿਊਟੀਏ ਰੈਕਿੰਗ 60 ਸੀ, ਪਰ ਫ਼ਾਇਨਲ ਜਿੱਤ ਤੋਂ ਬਾਅਦ ਉਹ 24ਵੇਂ ਸਥਾਨ ਤੇ ਪਹੁੰਚ ਜਾਵੇਗੀ।