ਨਵੀਂ ਦਿੱਲੀ: ਸਾਲ ਦੇ ਪਹਿਲੇ ਗ੍ਰੈਂਡਸਲੈਮ ਆਸਟ੍ਰੇਲੀਆਈ ਓਪਨ ਵਿੱਚ ਇਸ ਵਾਰ ਭਾਰਤੀ ਬੱਚਿਆਂ ਨੂੰ ਇੱਕ ਖ਼ਾਸ ਜ਼ਿੰਮੇਵਾਰੀ ਦਿੱਤੀ ਗਈ ਹੈ। ਇਸ ਦੇ ਤਹਿਤ 10 ਭਾਰਤੀ ਬੱਚਿਆਂ ਨੂੰ ਬਾਲਕਿਡਸ ਦੀ ਜ਼ਿੰਮੇਵਾਰੀ ਦਿੱਤੀ ਜਾਵੇਗੀ। ਇਸ ਟੂਰਨਾਮੈਂਟ ਵਿੱਚ ਜਾਰੀ ਇੱਕ ਪ੍ਰੈਸ ਰਿਲੀਜ਼ ਦੇ ਅਨੁਸਾਰ ਚੁਣੇ ਗਏ ਬੱਚਿਆਂ ਨੂੰ ਇਸ ਲਈ ਤਿਆਰ ਕੀਤਾ ਜਾਵੇਗਾ। ਇਨ੍ਹਾਂ ਬੱਚਿਆਂ ਦੀ ਉਮਰ 12 ਤੋਂ 15 ਸਾਲ ਹੈ, ਜਿਨ੍ਹਾਂ ਦੇ ਨਾਂਅ ਬੁੱਧਵਾਰ ਨੂੰ ਘੋਸ਼ਿਤ ਕੀਤੇ ਗਏ।
ਹੋਰ ਪੜ੍ਹੋ: ਰਣਜੀ ਖਿਡਾਰੀ ਇਕਬਾਲ ਅਬਦੁੱਲ੍ਹਾ ਦਾ ਭੁੱਖੇ ਬੱਚੇ ਨੂੰ ਦੇਖ ਪਿਘਲਿਆ ਦਿਲ
ਦੱਸ ਦੇਈਏ ਕਿ ਆਸਟ੍ਰੇਲੀਆ ਓਪਨ ਦੀ ਸ਼ੁਰੂਆਤ 20 ਜਨਵਰੀ ਤੋਂ 2 ਫਰਵਰੀ 2020 ਤੱਕ ਚੱਲੇਗਾ। ਇਸ ਟੂਰਨਾਮੈਂਟ ਵਿੱਚ ਦੁਨੀਆ ਭਰ ਤੋਂ ਟੈਨਿਸ ਦੇ ਦਿੱਗਜ ਖਿਡਾਰੀ ਹਿੱਸਾ ਲੈਣਗੇ। ਜਿੱਤਣ ਵਾਲਾ ਇਸ ਸਾਲ ਦਾ ਪਹਿਲਾ ਗ੍ਰੈਂਡਸਲੈਮ ਵਿਨਰ ਬਣ ਕੇ ਨਵੇਂ ਸਾਲ ਦੀ ਸ਼ੁਰੂਆਤ ਕਰੇਗਾ।
ਚੁਣੇ ਗਏ 10 ਭਾਰਤੀ ਬੱਚਿਆ ਦੀ ਲਿਸਟ
ਆਦਿੱਤਿਆ ਬੀਐਮਵੀ (Aditya BMV)
ਅਰਥਵਾ ਹਿਤੇਂਦਰ (Earthwa Hitendra)
ਐਟਰੀਜ਼ੋ ਸੇਨਗੁਪਤਾ ਕੋਲਕਾਤਾ (Atrizo Sengupta)