ਯੂਜੀਨ: ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਦੇ ਟੋਕੀਓ ਓਲੰਪਿਕ ਤਮਗਾ ਜੇਤੂ ਨੀਰਜ ਚੋਪੜਾ ਨੇ ਪਹਿਲੇ ਹੀ ਯਤਨ ਵਿੱਚ 88.39 ਮੀਟਰ ਦੀ ਦੂਰੀ ਬਣਾ ਕੇ ਜੈਵਲਿਨ ਥਰੋਅ ਟੂਰਨਾਮੈਂਟ ਦੇ ਫਾਈਨਲ ਵਿੱਚ ਥਾਂ ਪੱਕੀ ਕਰ ਲਈ ਹੈ। ਤੁਹਾਨੂੰ ਦੱਸ ਦੇਈਏ ਕਿ ਆਟੋਮੈਟਿਕ ਕੁਆਲੀਫਿਕੇਸ਼ਨ ਲਈ ਖਿਡਾਰੀ ਨੂੰ 83.50 ਮੀਟਰ ਦੀ ਦੂਰੀ ਤੈਅ ਕਰਨੀ ਪੈਂਦੀ ਸੀ। ਇਹ ਦੂਰੀ ਹੁਣ ਭਾਰਤ ਦੇ ਨੀਰਜ ਚੋਪੜਾ ਦੀ ਹੱਦ ਵਿੱਚ ਹੈ।
ਇਹ ਵੀ ਪੜੋ:ਭਾਰਤ 'ਚ ਹਾਕੀ ਵਿਸ਼ਵ ਕੱਪ ਦੇ ਆਯੋਜਨ 'ਤੇ ਖ਼ਤਰਾ, ਸਮਝੋ ਮਾਮਲਾ