ਯੂਜੀਨ:ਭਾਰਤ ਦੀ ਅੰਨੂ ਰਾਣੀ ਲਗਾਤਾਰ ਦੂਜੀ ਵਾਰ ਵਿਸ਼ਵ ਚੈਂਪੀਅਨਸ਼ਿਪ ਦੇ ਜੈਵਲਿਨ ਥਰੋਅ ਫਾਈਨਲ ਵਿੱਚ ਪਹੁੰਚੀ ਹੈ। ਅੰਨੂ ਨੇ ਪਹਿਲੀ ਕੋਸ਼ਿਸ਼ ਵਿੱਚ 56.18 ਦਾ ਸਕੋਰ ਸੁੱਟਿਆ। ਪਹਿਲੀ ਕੋਸ਼ਿਸ਼ ਉਸ ਦੇ ਨਿੱਜੀ ਸਰਵੋਤਮ ਤੋਂ ਬਹੁਤ ਘੱਟ ਸੀ। ਅੰਨੂ ਰਾਣੀ ਨੇ ਦੂਜੀ ਕੋਸ਼ਿਸ਼ 'ਚ 61.12 ਮੀਟਰ ਦਾ ਸ਼ਾਨਦਾਰ ਥ੍ਰੋਅ ਕੀਤਾ। ਹੁਣ ਉਹ ਦੂਜੀ ਕੋਸ਼ਿਸ਼ 'ਚ ਛੇਵੇਂ ਸਥਾਨ 'ਤੇ ਰਹੀ।
ਇਹ ਵੀ ਪੜੋ:ਭਾਰਤ ਨੇ ਵੈਸਟਇੰਡੀਜ਼ 'ਤੇ ਪਹਿਲੇ ਵਨਡੇ 'ਚ ਆਖਰੀ ਗੇਂਦ 'ਤੇ ਜਿੱਤ ਕੀਤੀ ਦਰਜ
ਜੈਵਲਿਨ ਥਰੋਅ ਵਿੱਚ ਅੰਨੂ ਰਾਣੀ ਨੇ ਫਾਈਨਲ ਲਈ ਕੀਤਾ ਕੁਆਲੀਫਾਈ ਅੰਨੂ ਰਾਣੀ ਦਾ ਫਾਈਨਲ ਤੱਕ ਦਾ ਸਫਰ:ਅਨੂੰ ਰਾਣੀ ਨੇ ਕੁਆਲੀਫਾਇੰਗ ਰਾਊਂਡ ਵਿੱਚ ਮੱਧਮ ਸ਼ੁਰੂਆਤ ਕੀਤੀ ਸੀ ਅਤੇ ਉਹ ਮੁਕਾਬਲੇ ਤੋਂ ਬਾਹਰ ਹੋਣ ਦੀ ਕਗਾਰ 'ਤੇ ਸੀ, ਪਰ ਆਪਣੀ ਆਖਰੀ ਕੋਸ਼ਿਸ਼ ਵਿੱਚ ਉਸਨੇ 59.60 ਮੀਟਰ ਦਾ ਸਫ਼ਰ ਤੈਅ ਕਰਕੇ ਫਾਈਨਲ ਵਿੱਚ ਥਾਂ ਬਣਾਈ। ਅੰਨੂ ਦੂਜੇ ਗਰੁੱਪ ਦੇ ਕੁਆਲੀਫਿਕੇਸ਼ਨ ਰਾਊਂਡ ਵਿੱਚ ਪੰਜਵੇਂ ਸਥਾਨ ’ਤੇ ਰਹੀ ਅਤੇ ਦੋਵਾਂ ਗਰੁੱਪਾਂ ਦੇ ਚੋਟੀ ਦੇ ਅੱਠ ਅਥਲੀਟਾਂ ਵਿੱਚ ਸ਼ਾਮਲ ਹੋ ਕੇ ਫਾਈਨਲ ਵਿੱਚ ਥਾਂ ਬਣਾਈ। 29 ਸਾਲਾ ਅੰਨੂ ਦਾ ਇਸ ਸੀਜ਼ਨ ਦਾ ਸਰਵੋਤਮ ਸਕੋਰ 63.82 ਮੀਟਰ ਹੈ।
ਜੈਵਲਿਨ ਥਰੋਅ ਵਿੱਚ ਅੰਨੂ ਰਾਣੀ ਨੇ ਫਾਈਨਲ ਲਈ ਕੀਤਾ ਕੁਆਲੀਫਾਈ ਇਹ ਵੀ ਪੜੋ:BCCI ਨੇ ਅੰਪਾਇਰਾਂ ਲਈ A+ ਸ਼੍ਰੇਣੀ ਦੀ ਸ਼ੁਰੂਆਤ