ਪੰਜਾਬ

punjab

ETV Bharat / sports

Tokyo Olympics, Day 8: 3000 ਮੀਟਰ ਪੈਦਲ ਦੌੜ ਵਿੱਚ ਅਵਿਨਾਸ਼ ਸਾਬਲੇ ਨੇ ਆਪਣਾ ਹੀ ਨੈਸ਼ਨਲ ਰਿਕਾਰਡ ਤੋੜਿਆ - ਟੋਕਿਓ ਓਲੰਪਿਕ 2020

ਅਵਿਨਾਸ਼ ਸਾਬਲੇ ਨੇ ਇੱਥੇ ਟੋਕਿਓ ਓਲੰਪਿਕ ਵਿੱਚ ਆਪਣਾ ਹੀ ਰਾਸ਼ਟਰੀ ਰਿਕਾਰਡ ਤੋੜਿਆ। ਉਹ ਸੱਤਵੇਂ ਸਥਾਨ 'ਤੇ ਰਹੇ। ਅਵਿਨਾਸ਼ ਫਾਈਨਲ ਵਿਚ ਥਾਂ ਬਣਾਉਣ ਵਿਚ ਅਸਫਲ ਰਹੇ।

ਅਵਿਨਾਸ਼ ਸਾਬਲੇ
ਅਵਿਨਾਸ਼ ਸਾਬਲੇ

By

Published : Jul 30, 2021, 7:10 AM IST

ਟੋਕਿਓ: ਭਾਰਤੀ ਪੈਦਲ ਦੌੜ ਖਿਡਾਰੀ ਅਵਿਨਾਸ਼ ਸਾਬਲੇ ਨੇ 3000 ਮੀਟਰ ਰੇਸ ਵਿੱਚ ਆਪਣਾ ਹੀ ਰਾਸ਼ਟਰੀ ਰਿਕਾਰਡ ਤੋੜਿਆ। ਇਸ ਦੌਰਾਨ ਉਸ ਨੇ 8 ਮਿੰਟ 18 ਸਕਿੰਟ 12 ਮਿੰਨੀ ਸਕਿੰਟ ਦਾ ਸਮਾਂ ਲਿਆ। ਇਸ ਈਵੈਂਟ ਵਿੱਚ 2 ਹੀਟ ਮੈਚ ਖੇਡੇ ਗਏ। ਜਿਸ ਵਿੱਚ ਅਵਿਨਾਸ਼ ਨੇ ਦੌੜ ਵਿੱਚ 7​​ਵਾਂ ਸਥਾਨ ਪ੍ਰਾਪਤ ਕੀਤਾ ਹੈ।

ਹਾਲਾਂਕਿ, ਅਵਿਨਾਸ਼ ਟਾਪ 3 ਵਿੱਚ ਦੌੜ ਖਤਮ ਨਹੀਂ ਕਰ ਸਕੇ, ਜਿਸ ਕਾਰਨ ਉਹ ਫਾਈਨਲ ਲਈ ਕੁਆਲੀਫਾਈ ਕਰਨ ਤੋਂ ਖੁੰਝ ਗਏ।

ABOUT THE AUTHOR

...view details