ਹੈਡਿੰਗਲੇ : ਆਸਟ੍ਰੇਲੀਆਈ ਕ੍ਰਿਕਟ ਟੀਮ ਦੇ ਮਹਾਨ ਬੱਲੇਬਾਜ਼ ਅਤੇ ਸਾਬਕਾ ਕਪਤਾਨ ਸਟੀਵ ਸਮਿਥ ਅੱਜ ਆਪਣਾ 100ਵਾਂ ਟੈਸਟ ਮੈਚ ਖੇਡਣਗੇ। ਇੰਗਲੈਂਡ ਅਤੇ ਆਸਟ੍ਰੇਲੀਆ ਵਿਚਾਲੇ ਤੀਸਰਾ ਟੈਸਟ ਮੈਚ ਕੱਲ ਤੋਂ ਹੈਡਿੰਗਲੇ ਮੈਦਾਨ 'ਤੇ ਖੇਡਿਆ ਜਾਵੇਗਾ। ਆਸਟ੍ਰੇਲੀਆ ਦੇ ਮਹਾਨ ਬੱਲੇਬਾਜ਼ ਸਟੀਵ ਸਮਿਥ ਅੱਜ ਜਦੋਂ ਇਹ ਮੈਚ ਖੇਡਣ ਉਤਰਣਗੇ ਤਾਂ ਉਹ ਇਹ ਕਾਰਨਾਮਾ ਕਰਨ ਵਾਲੇ 15ਵੇਂ ਆਸਟ੍ਰੇਲੀਆਈ ਖਿਡਾਰੀ ਬਣ ਜਾਣਗੇ। ਲੈੱਗ ਸਪਿਨਰ ਦੇ ਤੌਰ 'ਤੇ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਸਟੀਵ ਸਮਿਥ ਲਈ ਇਹ ਵੱਡੀ ਉਪਲਬਧੀ ਹੋਵੇਗੀ।
ਮੈਚ ਨੂੰ ਯਾਦਗਾਰ ਬਣਾਉਣ ਦੀ ਵੀ ਕੋਸ਼ਿਸ਼ ਕਰਨਗੇ ਸਟੀਵ ਸਮਿਥ :ਵੀਰਵਾਰ ਤੋਂ ਹੈਡਿੰਗਲੇ 'ਚ ਸ਼ੁਰੂ ਹੋਣ ਜਾ ਰਹੇ ਏਸ਼ੇਜ਼ ਦੇ ਤੀਜੇ ਟੈਸਟ ਮੈਚ 'ਚ ਸਟੀਵ ਸਮਿਥ ਆਪਣਾ 100ਵਾਂ ਟੈਸਟ ਮੈਚ ਖੇਡਣਗੇ। ਇਸ ਟੈਸਟ ਮੈਚ ਨੂੰ ਜਿੱਤ ਕੇ ਜਿੱਥੇ ਆਸਟ੍ਰੇਲੀਆਈ ਕ੍ਰਿਕਟ ਟੀਮ ਇਕ ਹੋਰ ਸੀਰੀਜ਼ ਜਿੱਤਣਾ ਚਾਹੇਗੀ, ਉੱਥੇ ਹੀ ਉਹ ਇਸ ਟੈਸਟ ਮੈਚ ਨੂੰ ਸਟੀਵ ਸਮਿਥ ਲਈ ਯਾਦਗਾਰ ਬਣਾਉਣ ਦੀ ਵੀ ਕੋਸ਼ਿਸ਼ ਕਰੇਗੀ।
- SAFF Championship 2023 Final: ਭਾਰਤੀ ਟੀਮ ਨੇ 9ਵੀਂ ਵਾਰ ਕੀਤਾ ਟਰਾਫੀ 'ਤੇ ਕਬਜ਼ਾ, ਪੰਜਾਬ ਤੇ ਕੇਂਦਰੀ ਖੇਡ ਮੰਤਰੀ ਨੇ ਦਿੱਤੀ ਵਧਾਈ
- Ashes 2023: ਇਨ੍ਹਾਂ ਦੋ ਗਲਤ ਫੈਸਲਿਆਂ ਕਾਰਨ ਹਾਰਿਆ ਇੰਗਲੈਂਡ, ਟੀਮ ਬੀਅਰ ਪਾਰਟੀ ਦਾ ਕਰੇਗੀ ਬਾਈਕਾਟ
- ODI World Cup 2023 Qualifiers: ਵੈਸਟਇੰਡੀਜ਼ ਦੇ ਕਪਤਾਨ ਸ਼ਾਈ ਹੋਪ ਨੇ ਖਿਡਾਰੀਆਂ ਦੇ ਰਵੱਈਏ 'ਤੇ ਚੁੱਕੇ ਸਵਾਲ, ਜਾਣੋ ਕੀ ਕਿਹਾ?