ਬਰਮਿੰਘਮ: ਭਾਰਤ ਦੇ ਜੇਰੇਮੀ ਲਾਲਰਿਨੁੰਗਾ ਨੇ ਵੇਟਲਿਫਟਿੰਗ ਵਿੱਚ ਸੋਨ ਤਗ਼ਮਾ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਰਾਸ਼ਟਰਮੰਡਲ ਖੇਡਾਂ 'ਚ ਜੇਰੇਮੀ ਕੇ ਬਰਮਿੰਘਮ ਵਿੱਚ ਸੋਨ ਤਮਗਾ ਜਿੱਤਣ ਵਾਲਾ ਭਾਰਤ ਦਾ ਪਹਿਲਾ ਪੁਰਸ਼ ਅਥਲੀਟ ਹੈ। ਹੁਣ ਤੱਕ ਭਾਰਤ ਨੂੰ 5 ਤਮਗੇ ਮਿਲ ਚੁੱਕੇ ਹਨ ਅਤੇ ਸਾਰੇ ਮੈਡਲ ਵੇਟਲਿਫਟਿੰਗ ਵਿੱਚ ਆਏ ਹਨ।
COMMONWEALTH GAMES 2022: ਜੇਰੇਮੀ ਲਾਲਰੀਗੁਨਾ ਨੇ ਭਾਰਤ ਲਈ ਦੂਜਾ ਸੋਨ ਤਗਮਾ ਜਿੱਤਿਆ - ਰਾਸ਼ਟਰਮੰਡਲ ਖੇਡਾਂ
ਜੇਰੇਮੀ ਲਾਲਰੀਗੁਨਾ ਨੇ 67 ਕਿਲੋ ਭਾਰ ਵਰਗ ਵਿੱਚ ਸੁਨਹਿਰੀ ਸਫਲਤਾ ਹਾਸਲ ਕੀਤੀ। ਉਸਨੇ ਸਨੈਚ ਵਿੱਚ 140 ਕਿਲੋ ਅਤੇ ਕਲੀਨ ਐਂਡ ਜਰਕ ਵਿੱਚ 160 ਕਿਲੋ ਭਾਰ ਚੁੱਕਿਆ।
ਜੇਰੇਮੀ ਲਾਲਰੀਗੁਨਾ ਨੇ ਭਾਰਤ ਲਈ ਦੂਜਾ ਸੋਨ ਤਗਮਾ ਜਿੱਤਿਆ
ਜੇਰੇਮੀ ਨੇ 67 ਕਿਲੋ ਭਾਰ ਵਰਗ ਵਿੱਚ ਸੁਨਹਿਰੀ ਸਫਲਤਾ ਹਾਸਲ ਕੀਤੀ। ਉਸਨੇ ਸਨੈਚ ਵਿੱਚ 140 ਕਿਲੋ ਅਤੇ ਕਲੀਨ ਐਂਡ ਜਰਕ ਵਿੱਚ 160 ਕਿਲੋ ਭਾਰ ਚੁੱਕਿਆ। ਇਸ ਤਰ੍ਹਾਂ ਉਸ ਨੇ ਕੁੱਲ 300 ਕਿਲੋ ਭਾਰ ਵਰਗ ਦਾ ਭਾਰ ਚੁੱਕ ਕੇ ਸੋਨ ਤਗ਼ਮਾ ਜਿੱਤਿਆ।
ਇਹ ਵੀ ਪੜ੍ਹੋ:CWG 2022: ਭਾਰਤ ਨੇ ਬੈਡਮਿੰਟਨ ਮਿਕਸਡ ਟੀਮ ਈਵੈਂਟ 'ਚ ਆਸਟ੍ਰੇਲੀਆ ਨੂੰ ਹਰਾਇਆ