ਬਰਮਿੰਘਮ: ਅਮਿਤ ਪੰਘਾਲ ਨੇ ਮੁੱਕੇਬਾਜ਼ੀ ਵਿੱਚ ਭਾਰਤ ਲਈ ਤਮਗਾ ਯਕੀਨੀ ਬਣਾਇਆ ਹੈ। ਉਹ ਸੈਮੀਫਾਈਨਲ 'ਚ ਪਹੁੰਚ ਗਿਆ ਹੈ। ਅਮਿਤ ਨੇ 48 ਕਿਲੋ-51 ਕਿਲੋਗ੍ਰਾਮ (ਫਲਾਈਵੇਟ) ਵਰਗ ਦੇ ਦੂਜੇ ਕੁਆਰਟਰ ਫਾਈਨਲ ਵਿੱਚ ਸਕਾਟਲੈਂਡ ਦੇ ਲੈਨਨ ਮੁਲੀਗਨ ਨੂੰ ਹਰਾਇਆ। ਅਮਿਤ ਨੇ ਇਹ ਮੈਚ 5-0 ਨਾਲ ਜਿੱਤ ਲਿਆ।
CWG 2022: ਅਮਿਤ ਪੰਘਾਲ ਨੇ ਮੁੱਕੇਬਾਜ਼ੀ 'ਚ ਪੱਕਾ ਕੀਤਾ ਤਗਮਾ - ਲੈਨਨ ਮੁਲੀਗਨ
ਅਮਿਤ ਪੰਘਾਲ ਨੇ ਮੁੱਕੇਬਾਜ਼ੀ ਵਿੱਚ ਭਾਰਤ ਲਈ ਤਮਗਾ ਯਕੀਨੀ ਕੀਤਾ ਹੈ। ਅਮਿਤ ਸੈਮੀਫਾਈਨਲ 'ਚ ਪਹੁੰਚ ਗਿਆ ਹੈ। ਅਮਿਤ ਨੇ 48 ਕਿਲੋ-51 ਕਿਲੋਗ੍ਰਾਮ (ਫਲਾਈਵੇਟ) ਵਰਗ ਦੇ ਦੂਜੇ ਕੁਆਰਟਰ ਫਾਈਨਲ ਵਿੱਚ ਸਕਾਟਲੈਂਡ ਦੇ ਲੈਨਨ ਮੁਲੀਗਨ ਨੂੰ ਹਰਾਇਆ। ਅਮਿਤ ਨੇ ਇਹ ਮੈਚ 5-0 ਨਾਲ ਜਿੱਤ ਲਿਆ।
CWG 2022: ਅਮਿਤ ਪੰਘਾਲ ਨੇ ਮੁੱਕੇਬਾਜ਼ੀ 'ਚ ਪੱਕਾ ਕੀਤਾ ਤਗਮਾEtv Bharat
ਇਸ ਤੋਂ ਪਹੁਲਾਂ ਭਾਰਤੀ ਮੁੱਕੇਬਾਜ਼ ਅਮਿਤ ਪੰਘਾਲ ਨੇ ਸੋਮਵਾਰ ਨੂੰ ਫਲਾਈਵੇਟ (51 ਕਿਲੋਗ੍ਰਾਮ) ਕੁਆਰਟਰ ਫਾਈਨਲ ਵਿੱਚ ਪਹੁੰਚ ਕੇ ਰਾਸ਼ਟਰਮੰਡਲ ਖੇਡਾਂ ਵਿੱਚ ਆਪਣੀ ਮੁਹਿੰਮ ਦੀ ਸ਼ੁਰੂਆਤ ਇੱਕ ਆਸਾਨ ਜਿੱਤ ਨਾਲ ਕੀਤੀ ਸੀ। ਵਿਸ਼ਵ ਚੈਂਪੀਅਨਸ਼ਿਪ ਚਾਂਦੀ ਦਾ ਤਗਮਾ ਜੇਤੂ ਪੰਘਾਲ ਨੇ ਸਰਬਸੰਮਤੀ ਨਾਲ ਫੈਸਲੇ ਰਾਹੀਂ ਵੈਨੂਆਟੂ ਦੀ ਨਮਰੀ ਬੇਰੀ ਨੂੰ ਹਰਾਇਆ ਸੀ।
ਇਹ ਵੀ ਪੜ੍ਹੋ: CWG 2022: ਮੰਜੂ ਬਾਲਾ ਹੈਮਰ ਥਰੋਅ ਦੇ ਫਾਈਨਲ 'ਚ ਪਹੁੰਚੀ, ਭਾਵਨਾ ਸੈਮੀਫਾਈਨਲ 'ਚ ਪਹੁੰਚੀ