ਬਰਮਿੰਘਮ: 22ਵੀਆਂ ਰਾਸ਼ਟਰਮੰਡਲ ਖੇਡਾਂ (Commonwealth Games 2022) ਵਿੱਚ ਭਾਰਤੀ ਟੀਮ ਦਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਹੈ।
ਇਹ ਵੀ ਪੜ੍ਹੋ:ਅੱਜ ਦੇ ਦਿਨ ਨੀਰਜ ਚੋਪੜਾ ਨੇ ਰੱਚਿਆ ਸੀ ਇਤਿਹਾਸ, ਹੁਣ ਮਨਾਇਆ ਜਾ ਰਿਹਾ ਜੈਵਲਿਨ ਥ੍ਰੋ ਦਿਵਸ
ਬਰਮਿੰਘਮ: 22ਵੀਆਂ ਰਾਸ਼ਟਰਮੰਡਲ ਖੇਡਾਂ (Commonwealth Games 2022) ਵਿੱਚ ਭਾਰਤੀ ਟੀਮ ਦਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਹੈ।
ਇਹ ਵੀ ਪੜ੍ਹੋ:ਅੱਜ ਦੇ ਦਿਨ ਨੀਰਜ ਚੋਪੜਾ ਨੇ ਰੱਚਿਆ ਸੀ ਇਤਿਹਾਸ, ਹੁਣ ਮਨਾਇਆ ਜਾ ਰਿਹਾ ਜੈਵਲਿਨ ਥ੍ਰੋ ਦਿਵਸ
ਬਰਮਿੰਘਮ 'ਚ ਖੇਡੀਆਂ ਜਾ ਰਹੀਆਂ 22ਵੀਆਂ ਰਾਸ਼ਟਰਮੰਡਲ ਖੇਡਾਂ ਦੇ ਦਸਵੇਂ ਦਿਨ ਐਤਵਾਰ ਨੂੰ ਭਾਰਤ ਨੂੰ ਮੁੱਕੇਬਾਜ਼ੀ ਦਾ ਦੂਜਾ ਸੋਨ ਤਮਗਾ ਮਿਲਿਆ। ਨੀਤੂ ਤੋਂ ਬਾਅਦ ਅਮਿਤ ਪੰਘਾਲ ( 51 Kg) ਨੇ ਇੰਗਲੈਂਡ ਦੇ ਮੈਕਡੋਨਾਲਡ ਨੂੰ 5-0 ਨਾਲ ਹਰਾ ਕੇ ਸੋਨ ਤਗਮਾ ਜਿੱਤਿਆ।
ਇਹ ਵੀ ਪੜ੍ਹੋ:CWG 2022: ਹਰਿਆਣਾ ਦੇ ਪਹਿਲਵਾਨਾਂ ਨੇ ਲਗਾਈ ਮੈਡਲਾਂ ਦੀ ਝੜੀ, 12 'ਚੋਂ ਸੱਤ ਹਰਿਆਣਾ ਦੇ