ਨਵੀਂ ਦਿੱਲੀ :ਟੋਕੀਓ ਓਲੰਪਿਕਸ ਵਿੱਚ ਭਾਰਤੀ ਹਾਕੀ ਟੀਮ ਨੇ ਆਪਣਾ ਪਹਿਲਾ ਮੈਚ ਨਿਊਜ਼ੀਲੈਂਡ ਦੇ ਵਿਰੁੱਧ ਖੇਡਿਆ। ਪੂਲ ਏ ਮੈਚ ਵਿੱਚ ਰੁਪਿੰਦਰਪਾਲ ਸਿੰਘ ਦੇ ਇੱਕ ਗੋਲ ਅਤੇ ਹਰਮਨਪ੍ਰੀਤ ਸਿੰਘ ਦੇ ਦੋ ਗੋਲਾਂ ਦੀ ਬਦੌਲਤ ਭਾਰਤ ਨੇ ਪੂਲ ਏ ਮੈਚ ਵਿੱਚ ਨਿਊਜ਼ੀਲੈਂਡ ਨੂੰ 3-2 ਨਾਲ ਹਰਾਇਆ।
ਟੋਕੀਓ ਓਲੰਪਿਕਸ ਵਿੱਚ ਪੂਲ 'ਏ' ਦੇ ਮੈਚ ਵਿੱਚ ਭਾਰਤ ਨੇ ਨਿਊਜ਼ੀਲੈਂਡ ਨੂੰ 3-2 ਨਾਲ ਹਰਾਇਆ। ਰੁਪਿੰਦਰਪਾਲ ਸਿੰਘ ਦੇ ਇੱਕ ਗੋਲ ਅਤੇ ਹਰਮਨਪ੍ਰੀਤ ਸਿੰਘ ਦੇ ਦੋ ਗੋਲਾਂ ਦੀ ਬਦੌਲਤ ਕਰਕੇ ਭਾਰਤ ਨੇ ਪੂਲ 'ਏ' ਦੇ ਮੈਚ ਉੱਤੇ ਕਬਜਾ ਕੀਤਾ। ਮੈਚ ਦੇ ਸ਼ੁਰੂ ਵਿਚ ਮਾੜੀ ਸ਼ੁਰੂਆਤ ਹੋਈ ਹਰ ਉਸ ਤੋਂ ਬਾਅਦ ਚੰਗੀ ਖੇਡ ਦੀ ਪ੍ਰਦਰਸ਼ਨ ਕਰਕੇ ਭਾਰਤ ਨੇ ਮੈਚ ਆਪਣੇ ਹੱਕ ਵਿੱਚ ਕੀਤਾ।