ਪੰਜਾਬ

punjab

ETV Bharat / sports

Tokyo Olympics : ਭਾਰਤੀ ਖਿਡਾਰੀਆਂ ਦਾ ਪਹਿਲਾ ਸਮੂਹ ਟੋਕਿਓ ਪਹੁੰਚਿਆਂ

23 ਜੁਲਾਈ ਨੂੰ ਸ਼ੁਰੂ ਹੋਣ ਵਾਲੀਆਂ ਓਲੰਪਿਕ ਖੇਡਾਂ ਲਈ ਭਾਰਤੀ ਟੀਮ ਦਾ 88 ਮੈਂਬਰੀ ਪਹਿਲਾ ਸਮੂਹ ਲਈ ਐਤਵਾਰ ਸਵੇਰੇ ਟੋਕਿਓ ਪਹੁੰਚਿਆ ਗਿਆ ਹੈ। ਜਿਸ ਦਾ ਟੀਚਾ ਓਲੰਪਿਕ ਵਿੱਚ ਆਪਣੀ ਜਗ੍ਹਾ ਬਣਾਉਣ।

ਭਾਰਤੀ ਖਿਡਾਰੀਆਂ ਦਾ ਪਹਿਲਾ ਸਮੂਹ ਟੋਕਿਓ ਪਹੁੰਚਿਆ
ਭਾਰਤੀ ਖਿਡਾਰੀਆਂ ਦਾ ਪਹਿਲਾ ਸਮੂਹ ਟੋਕਿਓ ਪਹੁੰਚਿਆ

By

Published : Jul 18, 2021, 1:43 PM IST

ਚੰਡੀਗੜ੍ਹ : ਓਲੰਪਿਕ ਖੇਡਾਂ 23 ਜੁਲਾਈ 2021 ਤੋਂ 8 ਅਗਸਤ 2021 ਤੱਕ ਜਾਪਾਨ ਦੀ ਰਾਜਧਾਨੀ ਟੋਕੀਓ ਵਿੱਚ ਹੋਣ ਜਾ ਰਹੀਆਂ ਹਨ। ਓਲੰਪਿਕ ਖੇਡਾਂ ਵਿੱਚ ਭਾਰਤ ਦੇ 126 ਖਿਡਾਰੀ ਭਾਗ ਲੈ ਰਹੇ ਹਨ।

23 ਜੁਲਾਈ ਨੂੰ ਸ਼ੁਰੂ ਹੋਣ ਵਾਲੀਆਂ ਓਲੰਪਿਕ ਖੇਡਾਂ ਲਈ ਭਾਰਤੀ ਟੀਮ ਦਾ 88 ਮੈਂਬਰੀ ਪਹਿਲਾ ਸਮੂਹ ਲਈ ਐਤਵਾਰ ਸਵੇਰੇ ਟੋਕਿਓ ਪਹੁੰਚਿਆ ਗਿਆ ਹੈ। ਜਿਸ ਦਾ ਟੀਚਾ ਓਲੰਪਿਕ ਵਿੱਚ ਆਪਣੀ ਜਗ੍ਹਾ ਬਣਾਉਣ।

ਭਾਰਤ ਦਾ 228 ਮੈਂਬਰੀ ਸਮੂਹ ਓਲੰਪਿਕ ਵਿੱਚ ਹਿੱਸਾ ਲਵੇਗਾ, ਜਿਸ ਵਿੱਚ 119 ਖਿਡਾਰੀ ਸ਼ਾਮਲ ਹਨ।

ਇਹ ਵੀ ਪੜ੍ਹੋ:Tokyo Olympics 2021: ਪੰਜਾਬ ਦੇ ਕੁੱਲ 15 ਖਿਡਾਰੀ ਦੇਸ਼ ਦੀ ਨੁਮਾਇੰਦਗੀ ਕਰਨਗੇ

ਪਹਿਲਾ ਬੈਚ 88 ਮੈਂਬਰਾਂ ਦਾ ਹੈ, ਜਿਨ੍ਹਾਂ ਵਿੱਚ 54 ਖਿਡਾਰੀ ਸ਼ਾਮਲ ਹਨ, ਇਸ ਤੋਂ ਇਲਾਵਾ ਸਪੋਰਟਸ ਸਟਾਫ ਅਤੇ ਇੰਡੀਅਨ ਓਲੰਪਿਕ ਐਸੋਸੀਏਸ਼ਨ ( I.O.A ) ਦੇ ਨੁਮਾਇੰਦੇ ਸ਼ਾਮਲ ਹਨ।

ABOUT THE AUTHOR

...view details