ਪੰਜਾਬ

punjab

ETV Bharat / sports

Tokyo Olympics 2021: ਪੰਜਾਬ ਦੇ ਕੁੱਲ 15 ਖਿਡਾਰੀ ਦੇਸ਼ ਦੀ ਨੁਮਾਇੰਦਗੀ ਕਰਨਗੇ - ਸ਼ੂਟਿੰਗ

ਓਲੰਪਿਕ ਖੇਡਾਂ (Tokyo Olympics 2021) ਵਿੱਚ ਭਾਰਤ ਦੀ ਹਾਕੀ ਟੀਮ ਸਭ ਦਾ ਧਿਆਨ ਖਿੱਚੇਗੀ। ਭਾਰਤ ਦੀ ਹਾਕੀ ਟੀਮ ਦੇ 16 ਵਿੱਚੋਂ 8 ਖਿਡਾਰੀ ਪੰਜਾਬ ਦੇ ਹੋਣਗੇ। ਪੰਜਾਬ ਦੇ ਕੁੱਲ 15 ਖਿਡਾਰੀ ਓਲੰਪਿਕ ਖੇਡਾਂ ਵਿੱਚ ਦੇਸ਼ ਦੀ ਨੁਮਾਇੰਦਗੀ ਕਰਨਗੇ।

ਹਾਕੀ ਦੀ ਟੀਮ 'ਚ ਅੱਧੇ ਖਿਡਾਰੀ ਪੰਜਾਬ ਤੋਂ
ਹਾਕੀ ਦੀ ਟੀਮ 'ਚ ਅੱਧੇ ਖਿਡਾਰੀ ਪੰਜਾਬ ਤੋਂ

By

Published : Jul 18, 2021, 10:02 AM IST

ਚੰਡੀਗੜ੍ਹ : ਓਲੰਪਿਕ ਖੇਡਾਂ (Tokyo Olympics 2021) 23 ਜੁਲਾਈ 2021 ਤੋਂ 8 ਅਗਸਤ 2021 ਤੱਕ ਜਾਪਾਨ ਦੀ ਰਾਜਧਾਨੀ ਟੋਕੀਓ ਵਿੱਚ ਹੋਣ ਜਾ ਰਹੀਆਂ ਹਨ। ਓਲੰਪਿਕ ਖੇਡਾਂ ਵਿੱਚ ਭਾਰਤ ਦੇ 126 ਖਿਡਾਰੀ ਭਾਗ ਲੈ ਰਹੇ ਹਨ। ਭਾਰਤ ਤੋਂ ਜਾਣ ਵਾਲੇ ਖਿਡਾਰੀਆਂ ਵਿੱਚੋਂ 15 ਖਿਡਾਰੀ ਪੰਜਾਬ ਦੇ ਹਨ। ਪੰਜਾਬ ਦੀ ਟੀਮ ਦੂਜੇ ਨੰਬਰ ਦੀ ਵੱਡੀ ਟੀਮ ਹੈ।

ਓਲੰਪਿਕ ਖੇਡਾਂ (Tokyo Olympics 2021) ਵਿੱਚ ਭਾਰਤ ਦੀ ਹਾਕੀ ਟੀਮ ਸਭ ਦਾ ਧਿਆਨ ਖਿੱਚੇਗੀ। ਭਾਰਤ ਦੀ ਹਾਕੀ ਟੀਮ ਦੇ 16 ਵਿੱਚੋਂ 8 ਖਿਡਾਰੀ ਪੰਜਾਬ ਦੇ ਹੋਣਗੇ। ਪੰਜਾਬ ਦੇ ਕੁੱਲ 15 ਖਿਡਾਰੀ ਓਲੰਪਿਕ ਖੇਡਾਂ ਵਿੱਚ ਦੇਸ਼ ਦੀ ਨੁਮਾਇੰਦਗੀ ਕਰਨਗੇ।

ਓਲੰਪਿਕ ਖੇਡਾਂ 'ਚ ਇਹ ਹਨ ਪੰਜਾਬ ਦੇ ਖਿਡਾਰੀ :

ਹਾਕੀ ਟੀਮ

ਹਰਮਨਪ੍ਰੀਤ ਸਿੰਘ, ਰੁਪਿੰਦਰ ਪਾਲ ਸਿੰਘ, ਹਾਰਦਿਕ ਸਿੰਘ, ਮਨਪ੍ਰੀਤ ਸਿੰਘ, ਸ਼ਮਸ਼ੇਰ ਸਿੰਘ, ਦਿਲਪ੍ਰੀਤ ਸਿੰਘ, ਗੁਰਜੰਟ ਸਿੰਘ, ਮਨਦੀਪ ਸਿੰਘ ਤੇ ਗੁਰਜੀਤ ਕੌਰ

ਸ਼ੂਟਿੰਗ ਵਿੱਚ

ਅੰਜੁਮ ਮੌਦਗਿਲ ਤੇ ਅੰਗਦ ਵੀਰ ਸਿੰਘ

ਮੁੱਕੇਬਾਜ਼ੀ

ਸਿਮਰਨਜੀਤ ਕੌਰ

ਅਥਲੈਟਿਕਸ ਖਿਡਾਰੀ

ਕਮਲਪ੍ਰੀਤ ਕੌਰ, ਤੇਜਿੰਦਰਪਾਲ ਸਿੰਘ ਤੂਰ ਤੇ ਗੁਰਪ੍ਰੀਤ ਸਿੰਘ।

ਇਹ ਵੀ ਪੜ੍ਹੋ:ਪੰਜਾਬ ਦੇ ਹਾਕੀ ਖਿਡਾਰੀਆਂ ਨੇ ਟੋਕਿਓ ਓਲੰਪਿਕਸ ਲਈ ਭਰੀ ਉਡਾਨ

ABOUT THE AUTHOR

...view details