ਭੁਵਨੇਸ਼ਵਨਰ: ਭਾਰਤੀ ਟੀਮ ਨੇ FIH Series Final ਦੇ ਆਪਣੇ ਦੂਜੇ ਮੈਚ ਵਿੱਚ ਪੋਲੈਂਡ ਨੂੰ 3-1 ਨਾਲ ਹਰਾ ਦਿੱਤਾ। ਇਸ ਦੇ ਨਾਲ ਹੀ ਭਾਰਤ ਨੇ ਆਪਣੇ ਖਾਤੇ ਵਿੱਚ ਤਿੰਨ ਅੰਕ ਹੋਰ ਜਮ੍ਹਾ ਕਰ ਲਏ। ਭਾਰਤ ਨੇ ਪੋਲੈਂਡ ਦੇ ਮਜ਼ਬੂਤ ਡਿਫੈਂਸ ਸਾਹਮਣੇ ਸ਼ਾਨਦਾਰ ਖੇਡ ਖੇਡਦਿਆਂ ਤਿੰਨ ਗੋਲੇ ਕੀਤੇ।
Hockey FIH Series: ਭਾਰਤ ਨੇ ਫ਼ਾਈਨਲ 'ਚ ਪੋਲੈਂਡ ਨੂੰ ਹਰਾ ਕੇ ਕੀਤੀ ਜਿੱਤ ਹਾਸਲ
ਪੋਲੈਂਡ ਨੇ ਬਰਾਬਰੀ ਕਰਨ ਵਿੱਚ ਦੇਰ ਨਾ ਕਰਦਿਆ ਖੇਡ ਦੇ 25 ਵੇਂ ਮਿੰਟ ਵਿੱਚ ਮਾਤੇਇਯੁਸਜ ਹੁਲਵੋਈ ਨੇ ਪੋਲੈਂਡ ਲਈ ਇੱਕ ਗੋਲ ਕੀਤਾ, ਜੋ ਕਿ ਫੀਲਡ ਗੋਲ ਸੀ।
India Won Hockey against poland
ਭਾਰਤ ਲਈ 21ਵੇਂ ਮਿੰਟ ਵਿੱਚ ਮਨਪ੍ਰੀਤ ਸਿੰਘ ਨੇ ਬਹੁਤ ਵਧੀਆ ਫਲਿੱਕ ਦੇ ਤੌਰ 'ਤੇ ਗੋਲ ਕਰ ਕੇ ਆਪਣੀ ਟੀਮ ਨੂੰ 1-0 ਨਾਲ ਅੱਗੇ ਲੈ ਆਉਂਦਾ।