ਪੰਜਾਬ

punjab

ETV Bharat / sports

ਸਿਮਡੇਗਾ ’ਚ 11ਵੀਂ ਸਬ ਜੂਨੀਅਰ ਰਾਸ਼ਟਰੀ ਹਾਕੀ ਚੈਂਪੀਅਨਸ਼ਿਪ ਦਾ 6 ਵਾਂ ਦਿਨ - ਹਰਿਆਣਾ ਨੇ ਤਮਿਲਨਾਡੂ ਨੂੰ ਕਰਾਰੀ ਹਾਰ

11ਵੀਂ ਸਬ ਜੂਨੀਅਰ ਨੈਸ਼ਨਲ ਹਾਕੀ ਚੈਂਪੀਅਨਸ਼ਿਪ ਦੇ 6ਵੇਂ ਦਿਨ ਪਹਿਲੇ ਮੈਚ ਚ ਹਰਿਆਣਾ ਨੇ ਤਮਿਲਨਾਡੂ ਨੂੰ ਕਰਾਰੀ ਹਾਰ ਦਿੰਦੇ ਹੋਏ 23-0 ਨਾਲ ਹਰਾਇਆ ਹੈ। ਇਸ ਤੋਂ ਬਾਅਦ ਹਰਿਆਣਾ ਦੀ ਟੀਮ ਸੈਮੀਫਾਇਨਲ ਚ ਸ਼ਾਮਲ ਹੋ ਗਈ ਹੈ। ਉੱਥੇ ਹੀ ਦੂਜੇ ਮੈਚ ਚ ਓਡੀਸ਼ਾ ਦੀ ਟੀਮ ਨੇ ਪੰਜਾਬ ਨੂੰ 5-1 ਨਾਲ ਹਰਾਇਆ।

ਤਸਵੀਰ
ਤਸਵੀਰ

By

Published : Mar 15, 2021, 3:16 PM IST

ਸਿਮਡੇਗਾ: 11ਵੀਂ ਸਬ ਜੂਨੀਅਰ ਨੈਸ਼ਨਲ ਹਾਕੀ ਚੈਂਪੀਅਨਸ਼ਿਪ ਦੇ 6ਵੇਂ ਦਿਨ ਪਹਿਲੇ ਮੈਚ ਚ ਹਰਿਆਣਾ ਨੇ ਤਮਿਲਨਾਡੂ ਨੂੰ ਕਰਾਰੀ ਹਾਰ ਦਿੰਦੇ ਹੋਏ 23-0 ਨਾਲ ਹਰਾਇਆ ਹੈ। ਇਸ ਤੋਂ ਬਾਅਦ ਹਰਿਆਣਾ ਦੀ ਟੀਮ ਸੈਮੀਫਾਇਨਲ ਚ ਸ਼ਾਮਲ ਹੋ ਗਈ ਹੈ। ਉੱਥੇ ਹੀ ਦੂਜੇ ਮੈਚ ਚ ਓਡੀਸ਼ਾ ਦੀ ਟੀਮ ਨੇ ਪੰਜਾਬ ਨੂੰ 5-1 ਨਾਲ ਹਰਾਇਆ।

ਸਿਮਡੇਗਾ ’ਚ 11ਵੀਂ ਸਬ ਜੂਨੀਅਰ ਰਾਸ਼ਟਰੀ ਹਾਕੀ ਚੈਂਪੀਅਨਸ਼ਿਪ ਦਾ 6 ਵਾਂ ਦਿਨ

ਇਹ ਵੀ ਪੜੋ: IND vs SA: ਪੂਨਮ ਦੇ ਸੈਂਕੜੇ ਦੇ ਬਾਵਜੂਦ ਹਾਰਿਆ ਭਾਰਤ, ਦੱਖਣੀ ਅਫ਼ਰੀਕਾ ਲੜੀ ’ਚ 3-1 ਨਾਲ ਅੱਗੇ

ਦਰਸ਼ਕਾਂ ਚ ਖੁਸ਼ੀ ਦਾ ਮਾਹੌਲ

ਜਿਵੇਂ ਜਿਵੇਂ ਫਾਈਨਲ ਦਾ ਸਮਾਂ ਨੇੜੇ ਆ ਰਿਹਾ ਹੈ ਦਰਸ਼ਕਾ ’ਚ ਉਤਸ਼ਾਹ ਵੀ ਵਧ ਰਿਹਾ ਹੈ। ਹਰ ਦਿਨ ਵੱਡੀ ਗਿਣਤੀ ਚ ਦਰਸ਼ਕ ਹਾਕੀ ਦੇ ਮੈਚ ਨੂੰ ਵੇਖਣ ਲਈ ਪਹੁੰਚ ਰਹੇ ਹਨ। ਹਾਕੀ ਸੰਗਠਨ ਅਤੇ ਜਿਲ੍ਹਾ ਪ੍ਰਸ਼ਾਸਨ ਵੱਲੋਂ ਵਿਵਸਥਾ ਨੂੰ ਲੈਕੇ ਪੂਰੀ ਚੌਂਕਸੀ ਵਰਤੀ ਜਾ ਰਹੀ ਹੈ। ਦਰਸ਼ਕਾਂ ਦੇ ਤਾਪਮਾਨ ਦੀ ਜਾਂਚ ਤੋਂ ਬਾਅਦ ਹੀ ਉਨ੍ਹਾਂ ਨੂੰ ਸਟੇਡੀਅਮ ਚ ਦਾਖਿਲ ਹੋਣ ਦਿੱਤਾ ਜਾ ਰਿਹਾ ਹੈ।

ABOUT THE AUTHOR

...view details