ਨਵੀਂ ਦਿੱਲੀ: ਜੇਤੂ ਮਹਿਲਾ ਟੀਮ ਵਿੱਚ ਮੇਗਨ ਰੇਪਿਨਓ ਤੇ ਰੋਜ਼ ਲਾਵੈਲੇ ਨੇ ਦੋ ਗੋਲ ਕੀਤੇ। ਇਸ ਜਿੱਤ ਤੋਂ ਬਾਅਦ 1991, 1999, 2015 ਤੇ ਹੁਣ ਫ਼ਿਰ ਜਿੱਤ ਹਾਸਲ ਕਰ ਕੇ ਜਿੱਤ ਨੂੰ ਬਰਕਰਾਰ ਰੱਖਣ ਵਾਲੀ ਪਹਿਲੀ ਟੀਮ ਹੈ।
FIFA Women’s World Cup 2019: ਯੂ.ਐਸ.ਏ. ਨੇ ਨੀਦਰਲੈਂਡ ਨੂੰ 2-0 ਨਾਲ ਹਰਾਇਆ - FIFA Women’s World Cup
FIFA Women’s World Cup ਨੂੰ ਯੂ.ਐਸ.ਏ. ਦੀ ਮਹਿਲਾ ਟੀਮ ਨੇ ਚੌਥੀ ਵਾਰ ਜਿੱਤ ਲਿਆ ਹੈ। ਯੂ.ਐਸ.ਏ. ਨੇ ਨੀਦਰਲੈਂਡ ਨੂੰ 2-0 ਨਾਲ ਹਰਾ ਕੇ ਜਿੱਤ ਹਾਸਲ ਕੀਤੀ ਹੈ।
ਫ਼ੋਟੋ
ਖੇਡ ਦੇ ਦੂਜੇ ਭਾਗ ਦੀ ਸ਼ੁਰੂਐਤ ਤੋਂ ਹੀ ਅਮਰੀਕਾ ਨੇ ਗੋਲ ਕਰਨੇ ਸ਼ੁਰੂ ਕਰ ਦਿੱਤੇ ਸੀ ਅਤੇ ਡਿਫੈਂਡਰ ਸਟੈਫਨੀ ਵਾਨ ਡੇਰ ਗਰੈਗਟ ਵੱਲੋਂ ਚੰਗੇ ਪ੍ਰਦਰਸ਼ਨ ਨਾਲ ਐਲਿਕਨ ਮੋਰਗਨ ਨੂੰ ਹੇਠਾਂ ਉਤਾਰ ਦਿੱਤਾ। ਮੇਗਨ ਰੈਪੀਨੋਏ ਨੇ 61ਵੇਂ ਮਿੰਟ ਵਿੱਚ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਤਬਦੀਲ ਕਰ ਦਿੱਤਾ, ਜਦਕਿ 69 ਵੇਂ ਮਿੰਟ ਵਿੱਚ ਰੋਡ ਲੇਵਲੈ ਨੇ ਮਿਡ ਫੀਲਡ ਤੋਂ ਸ਼ਾਨਦਾਰ ਗੋਲ ਕੀਤਾ।