ਪੰਜਾਬ

punjab

ETV Bharat / sports

VIDEO: Christian Eriksen ਨੇ ਫੈਂਨਜ਼ ਦੇ ਲਈ ਹਸਪਤਾਲ ਤੋਂ ਦਿੱਤਾ ਪਹਿਲਾ ਜਨਤਕ ਸੰਦੇਸ਼ - ਡੇਨਮਾਰਕ

ਏਰਿਕਸਨ ਨੇ ਟਵਿਟਰ ’ਤੇ ਡੇਨਿਸ਼ ਸਾਕਰ ਐਸੋਸੀਏਸ਼ਨ ਦੁਆਰਾ ਸਾਂਝਾ ਕੀਤਾ ਗਿਆ ਇੱਕ ਸੰਦੇਸ਼ ਚ ਲਿਖਿਆ ਹੈ ਕਿ ਦੁਨੀਆ ਭਰ ਤੋਂ ਤੁਹਾਡੇ ਪਿਆਰ ਅਤੇ ਸੰਦੇਸ਼ਾਂ ਦੇ ਲਈ ਬਹੁਤ ਹੀ ਧੰਨਵਾਦ। ਇਹ ਮੇਰੇ ਅਤੇ ਮੇਰੇ ਪਰਿਵਾਰ ਦੇ ਲਈ ਬਹੁਤ ਮਾਇਨੇ ਰਖਦਾ ਹੈ।

VIDEO: Christian Eriksen ਨੇ ਫੈਂਨਜ਼ ਦੇ ਲਈ ਹਸਪਤਾਲ ਤੋਂ ਦਿੱਤਾ ਪਹਿਲਾ ਜਨਤਕ ਸੰਦੇਸ਼
VIDEO: Christian Eriksen ਨੇ ਫੈਂਨਜ਼ ਦੇ ਲਈ ਹਸਪਤਾਲ ਤੋਂ ਦਿੱਤਾ ਪਹਿਲਾ ਜਨਤਕ ਸੰਦੇਸ਼

By

Published : Jun 15, 2021, 7:14 PM IST

ਕੋਪੇਨਹੇਗਨ, ਡੇਨਮਾਰਕ: ਕ੍ਰਿਸ਼ਚੀਅਨ ਏਰਿਕਸਨ ਨੇ ਮੰਗਲਵਾਰ ਨੂੰ ਫੈਂਸ ਦੇ ਲਈ ਹਸਪਤਾਲ ਤੋਂ ਆਪਣਾ ਪਹਿਲਾਂ ਜਨਤਕ ਸੰਦੇਸ਼ ਭੇਜਿਆ। ਇਸ ਸੰਦੇਸ਼ ਚ ਉਨ੍ਹਾਂ ਨੇ ਸਮਰਥਕਾਂ ਨੂੰ ਯੂਰਪੀਅਨ ਚੈਂਪੀਅਨਸ਼ਿਪ ਚ ਉਨ੍ਹਾਂ ਦੇ ਬੇਹੋਸ਼ ਹੋਣ ਤੋਂ ਬਾਅਦ ਦਿੱਤੇ ਸਪੋਰਟ ਅਤੇ ਪਿਆਰ ਦੇ ਲਈ ਧੰਨਵਾਦ ਕਿਹਾ।

VIDEO: Christian Eriksen ਨੇ ਫੈਂਨਜ਼ ਦੇ ਲਈ ਹਸਪਤਾਲ ਤੋਂ ਦਿੱਤਾ ਪਹਿਲਾ ਜਨਤਕ ਸੰਦੇਸ਼

ਸ਼ਨੀਵਾਰ ਨੂੰ ਫਿਨਲੈਂਡ ਦੇ ਖਿਲਾਫ ਡੇਨਮਾਰਕ ਦੇ ਖੇਡ ਦੇ ਮੈਦਾਨ ਕਾਰਡੀਅਕ ਅਰੇਸਟ ਤੋਂ ਪੀੜਤ ਹੋਣ ਤੋਂ ਬਾਅਦ ਏਰਿਕਸਨ ਨੂੰ ਹਸਪਤਾਲ ਲੈ ਜਾਇਆ ਗਿਆ ਸੀ। ਉਸ ਤੋਂ ਪਹਿਲਾਂ ਉਨ੍ਹਾਂ ਨੂੰ ਮੈਦਾਨ ’ਤੇ CPR ਦੇਕੇ ਮੁੜ ਤੋਂ ਜਿੰਦਾ ਕੀਤਾ ਗਿਆ ਸੀ।

ਏਰਿਕਸਨ ਨੇ ਟਵੀਟਰ ਤੇ ਡੇਨਿਸ਼ ਸਾਕਰ ਐਸੋਸੀਏਸ਼ਨ ਦੁਆਰਾ ਸਾਂਝਾ ਕੀਤਾ ਗਿਆ ਇੱਕ ਸੰਦੇਸ਼ ਚ ਲਿਖਿਆ ਕਿ ਦੁਨੀਆ ਭਰ ਤੋਂ ਤੁਹਾਡੇ ਪਿਆਰੇ ਅਤੇ ਸ਼ਾਨਦਾਰ ਸੰਦੇਸ਼ਾਂ ਦੇ ਲਈ ਬਹੁਤ ਹੀ ਧੰਨਵਾਦ। ਇਹ ਮੇਰੇ ਅਤੇ ਮੇਰੇ ਪਰਿਵਾਰ ਦੇ ਲਈ ਬਹੁਤ ਮਾਇਨੇ ਰਖਦਾ ਹੈ।

ਇਹ ਵੀ ਪੜੋ: ਕੁਸ਼ਤੀ: ਵਿਨੇਸ਼ ਫੋਗਾਟ ਨੇ ਪੋਲੈਂਡ ਰੈਕਿੰਗ ਸੀਰੀਜ 'ਚ ਜਿੱਤਿਆ ਗੋਲਡ

ਸੰਦੇਸ਼ ਦੇ ਨਾਲ 29 ਸਾਲਾ ਏਰਿਕਸਨ ਨੇ ਇੱਕ ਤਸਵੀਰ ਵੀ ਸਾਂਝਾ ਕੀਤੀ ਸੀ।

ABOUT THE AUTHOR

...view details