ਪੰਜਾਬ

punjab

ETV Bharat / sports

ਲਿਓਨੇਲ ਮੈਸੀ ਨੇ ਛੱਡਿਆ ਬਾਰਸੀਲੋਨਾ - ਬਾਰਸੀਲੋਨਾ ਕਲੱਬ ਵੱਲੋਂ ਟਵੀਟ ਕਰ ਜਾਣਕਾਰੀ ਦਿੱਤੀ ਗਈ

ਫੁੱਟਬਾਲ ਦੀ ਦੁਨੀਆ ਦੇ ਮਹਾਨ ਖਿਡਾਰੀ ਲਿਓਨੇਲ ਮੈਸੀ ਬਾਰਸੀਲੋਨਾ ਕਲੱਬ ਤੋਂ ਬਾਹਰ ਹੋ ਗਏ ਹਨ। ਇਸ ਸਬੰਧੀ ਬਾਰਸੀਲੋਨਾ ਕਲੱਬ ਵੱਲੋਂ ਟਵੀਟ ਕਰ ਕੇ ਜਾਣਕਾਰੀ ਦਿੱਤੀ ਗਈ ਹੈ।

ਲਿਓਨੇਲ ਮੈਸੀ ਨੇ ਛੱਡਿਆ ਬਾਰਸੀਲੋਨਾ
ਲਿਓਨੇਲ ਮੈਸੀ ਨੇ ਛੱਡਿਆ ਬਾਰਸੀਲੋਨਾ

By

Published : Aug 6, 2021, 12:14 PM IST

ਚੰਡੀਗੜ੍ਹ: ਫੁੱਟਬਾਲ ਦੀ ਦੁਨੀਆ ਦੇ ਮਹਾਨ ਖਿਡਾਰੀ ਲਿਓਨੇਲ ਮੈਸੀ ਬਾਰਸੀਲੋਨਾ ਕਲੱਬ ਤੋਂ ਬਾਹਰ ਹੋ ਗਏ ਹਨ। ਇਸ ਸਬੰਧੀ ਬਾਰਸੀਲੋਨਾ ਕਲੱਬ ਵੱਲੋਂ ਟਵੀਟ ਕਰ ਕੇ ਜਾਣਕਾਰੀ ਦਿੱਤੀ ਗਈ ਹੈ।

ਇਹ ਵੀ ਪੜੋ: ਹਾਕੀ ਮਹਿਲਾ ਖਿਡਾਰਣਾਂ ਲਈ ਹਰਿਆਣਾ ਸਰਕਾਰ ਦਾ ਵੱਡਾ ਐਲਾਨ...

ਜਾਣਕਾਰੀ ਅਨੁਸਾਰ ਦੋਵੇਂ ਪੱਖਾਂ ਵੱਲੋਂ ਕੀਤੀ ਗਈ ਕੋਸ਼ਿਸ਼ ਦੇ ਬਾਵਜੂਦ ਵਿੱਤੀ ਸਥਿਤੀ ਉੱਪਰ ਸਹਿਮਤੀ ਨਹੀਂ ਬਣ ਸਕੀ ਜਿਸ ਕਰਕੇ ਲਿਓਨੇਲ ਮੈਸੀ 17 ਸਾਲਾ ਬਾਅਦ ਇਸ ਕਲੱਬ ਤੋਂ ਵੱਖ ਹੋ ਗਏ ਹਨ। ਕਲੱਬ ਦੀ ਉੱਨਤੀ ਲਈ ਬਾਰਸੀਲੋਨਾ ਨੇ ਲਿਓਨੇਲ ਮੈਸੀ ਦਾ ਧੰਨਵਾਦ ਵੀ ਕੀਤਾ ਹੈ।

ਇਹ ਵੀ ਪੜ੍ਹੋ:Tokyo Olympic 2020: ਸੈਮੀਫਾਈਨਲ ’ਚ ਪਹੁੰਚਿਆ ਪਹਿਲਵਾਨ ਬਜਰੰਗ ਪੁਨੀਆ

ABOUT THE AUTHOR

...view details