ਪੰਜਾਬ

punjab

ETV Bharat / sports

isl 7: ਹੈਦਰਾਬਾਦ ਅਤੇ ਜਮਸ਼ੇਦਪੁਰ ਐਫਸੀ ਹੋਣਗੇ ਆਮਣੇ-ਸਾਹਮਣੇ - sports lates news

ਇੰਡੀਅਨ ਪ੍ਰੀਮੀਅਰ ਲੀਗ ਦੇ ਸਤਵੇਂ ਸੀਜ਼ਨ ਵਿੱਚ ਹੁਣ ਤੱਕ ਅਜਿੱਤ ਚਲ ਰਹੀ ਹੈ ਇੱਕ ਵੀ ਗੋਲ ਨਾ ਖਾਣ ਵਾਲੀ ਹੈਦਾਬਾਦ ਐਫਸੀ ਸੀਜ਼ਨ ਦੇ ਆਪਣੇ ਤੀਜੇ ਮੈਚ ਵਿੱਚ ਅੱਜ ਵਾਸਕੋ ਡੀ ਗਾਮਾ ਦੇ ਤਿਲਕ ਗਰਾਉਂਡ ਵਿਖੇ ਜਮਸ਼ੇਦਪੁਰ ਐਫ.ਸੀ ਦਾ ਸਾਹਮਣਾ ਕਰੇਗੀ। ਹੈਦਰਾਬਾਦ ਨੇ ਇਸ ਸੀਜ਼ਨ ਵਿੱਚ ਪਿਛਲੇ ਦੋ ਮੈਚਾਂ ਵਿੱਚ ਸਿਰਫ ਦੋ ਸ਼ਾਰਟ ਟਾਰਗੇਟ ਉੱਤੇ ਲਗਾਏ ਹਨ। ਜਿਸ ਨੂੰ ਲੈ ਕੇ ਕੋਚ ਮੈਨੁਅਲ ਮਾਰਕਿਜ਼ ਥੋੜਾ ਚਿੰਤਤ ਹੋਵੇਗਾ।

ਫ਼ੋਟੋ
ਫ਼ੋਟੋ

By

Published : Dec 2, 2020, 3:06 PM IST

ਗੋਆ: ਇੰਡੀਅਨ ਪ੍ਰੀਮੀਅਰ ਲੀਗ ਦੇ ਸਤਵੇਂ ਸੀਜ਼ਨ ਵਿੱਚ ਹੁਣ ਤੱਕ ਅਜਿੱਤ ਚਲ ਰਹੀ ਹੈ ਇੱਕ ਵੀ ਗੋਲ ਨਾ ਖਾਣ ਵਾਲੀ ਹੈਦਾਬਾਦ ਐਫਸੀ ਸੀਜ਼ਨ ਦੇ ਆਪਣੇ ਤੀਜੇ ਮੈਚ ਵਿੱਚ ਅੱਜ ਵਾਸਕੋ ਡੀ ਗਾਮਾ ਦੇ ਤਿਲਕ ਗਰਾਉਂਡ ਵਿਖੇ ਜਮਸ਼ੇਦਪੁਰ ਐਫ.ਸੀ ਦਾ ਸਾਹਮਣਾ ਕਰੇਗੀ। ਹੈਦਰਾਬਾਦ ਨੇ ਇਸ ਸੀਜ਼ਨ ਵਿੱਚ ਪਿਛਲੇ ਦੋ ਮੈਚਾਂ ਵਿੱਚ ਸਿਰਫ ਦੋ ਸ਼ਾਰਟ ਟਾਰਗੇਟ ਉੱਤੇ ਲਗਾਏ ਹਨ। ਜਿਸ ਨੂੰ ਲੈ ਕੇ ਕੋਚ ਮੈਨੁਅਲ ਮਾਰਕਿਜ਼ ਥੋੜਾ ਚਿੰਤਤ ਹਨ।

ਟੀਮ ਨੇ ਪਹਿਲੇ ਦੋ ਮੈਚਾਂ ਤੋਂ 4 ਅੰਕ ਲੈ ਕੇ ਟੂਰਨਾਮੈਂਟ ਦੀ ਸ਼ਾਨਦਰਾਰ ਸ਼ੁਰੂਆਤ ਕੀਤੀ ਹੈ। ਹਾਲਾਕਿ ਉਨ੍ਹਾਂ ਦੀ ਟੀਮ ਨੇ ਇਸ ਸੀਜ਼ਨ ਵਿੱਚ ਹੁਣ ਤੱਕ ਸਿਰਫ ਇਕ ਹੀ ਗੋਲ ਕੀਤਾ ਹੈ। ਅਤੇ ਉਹ ਵੀ ਉਸ ਨੇ ਇਹ ਜੁਰਮਾਨੇ ਉੱਤੇ ਪ੍ਰਾਪਤ ਕੀਤਾ ਹੈ। ਮਾਰਕੇਜ਼ ਸਹਿਮਤ ਹਨ ਕਿ ਉਸ ਦੀ ਟੀਮ ਨੂੰ ਸੁਧਾਰਨ ਦੀ ਜ਼ਰੂਰਤ ਹੈ।

ਹੈਦਰਾਬਾਦ ਨਾ ਸਿਰਫ਼ ਇਸ ਨੂੰ ਲੈ ਕੇ ਚਿਤਿੰਤ ਹੋਵੇਗਾ ਬਲਕਿ ਜੋਅਲ ਚਿਆਨੇਜ ਅਤੇ ਲੁਈਸ ਸਾਸਤਰ ਦੇ ਸੱਟ ਲੱਗਣ ਤੋਂ ਬਾਅਦ ਉਹ ਹੁਣ ਭਾਰਤੀ ਖਿਡਾਰੀਆਂ 'ਤੇ ਨਿਰਭਰ ਹੋਣ ਲਈ ਮਜਬੂਰ ਹੋਣਾ ਪੈ ਸਕਦਾ ਹੈ। ਮਾਰਕੇਜ਼ ਨੇ ਪੁਸ਼ਟੀ ਕੀਤੀ ਹੈ ਕਿ ਦੋਨਾਂ ਖਿਡਾਰੀ ਕੁਝ ਸਮੇਂ ਦੇ ਲਈ ਖੇਡਣਗੇ।

ਜਮਸ਼ੇਦਪੁਰ ਦੇ ਸਟਾਈਕਰੇਟ ਨੇਰੀਸ ਵਾਲਕਿਸ ਪਹਿਲੇ ਹੀ ਤਿੰਨ ਗੋਲ ਕਰ ਚੁੱਕੇ ਹਨ। ਅਤੇ ਮਾਰਕੇਜ਼ ਚੰਗੀ ਤਰ੍ਹਾਂ ਜਾਣਦੇ ਹਨ ਕਿ ਲਿਥੁਆਨੀਆ ਦਾ ਇਹ ਫੁਟਬਾਲੱਰ ਕੀ ਕਰਨ ਵਿੱਚ ਕਾਬਲ ਹੈ।

ਦੂਜੀ ਪਾਸੇ ਓਵੇਨ ਕੋਇਲ ਦੇ ਜਮਸ਼ੇਦਪੁਰ ਨੂੰ ਅਜੇ ਤੱਕ ਇੱਕ ਵੀ ਜਿੱਤ ਨਹੀਂ ਮਿਲੀ ਹੈ ਅਤੇ ਉਸ ਨੂੰ ਇਸ ਮੈਚ ਵਿੱਚ ਹੈਦਰਾਬਾਦ ਦੇ ਪ੍ਰਦਰਸ਼ਨ ਦਾ ਸਨਮਾਨ ਵੀ ਕਰਨਾ ਪਵੇਗਾ।

ABOUT THE AUTHOR

...view details