ਚੇੱਨਈ: ਇੰਡੀਅਨ ਸੁਪਰ ਲੀਗ (ISL) ਵਿੱਚ ਦੱਖਣ ਦੀਆਂ ਦੋ ਵਿਰੋਧੀ ਟੀਮਾਂ Chennaiyin F.C ਅਤੇ Kerala Blasters ਲੀਗ ਦੇ ਛੇਵੇਂ ਸੀਜ਼ਨ ਦੇ 42ਵੇਂ ਮੈਚ ਵਿੱਚ ਅੱਜ ਜਵਾਹਰ ਲਾਲ ਨਹਿਰੂ ਸਟੇਡੀਅਮ ਵਿੱਚ ਇੱਕ ਦੂਜੇ ਖ਼ਿਲਾਫ਼ ਖੇਡਣਗੇ।
ਹੋਰ ਪੜ੍ਹੋ: INDvsWI: ਅਈਅਰ-ਪੰਤ ਦੀ ਬੇਮਿਸਾਲ ਜੋੜੀ ਬਦੌਲਤ ਭਾਰਤ ਨੇ ਵਿੰਡੀਜ਼ ਨੂੰ ਦਿੱਤਾ 288 ਦੌੜਾਂ ਦਾ ਟੀਚਾ
ਮੇਜ਼ਬਾਨ ਚੇਨਈਅਨ ਦੀ ਟੀਮ ਸੱਤ ਮੈਚਾਂ ਵਿੱਚ 6 ਅੰਕਾਂ ਦੇ ਨਾਲ ਨੋਵੇਂ ਨੰਬਰ 'ਤੇ ਹਨ ਜਦਕਿ ਮਹਿਮਾਨ ਕੇਰਲਾ 7 ਅੰਕਾਂ ਦੇ ਨਾਲ ਪਹਿਲੇ ਸਥਾਨ ਤੋਂ ਉਤਰ ਕੇ 8 ਨੰਬਰ 'ਤੇ ਆ ਗਈ ਹੈ। ਚੇਨਈਅਨ ਨੇ ਹੁਣ ਤੱਕ ਸਿਰਫ਼ ਇੱਕ ਜਿੱਤ ਹਾਸਲ ਕੀਤੀ ਹੈ।