ਸਾਓ ਪਾਓਲੋ: ਪੇਰੂ 'ਚ ਸਿਆਸੀ ਸੰਕਟ ਦੇ ਬਾਵਜੂਦ ਅਰਜਨਟੀਨਾ ਦਾ ਆਖਰੀ ਵਿਸ਼ਵ ਕੱਪ ਕੁਆਲੀਫਾਈ ਮੈਚ ਮੰਗਲਵਾਰ ਨੂੰ ਲੀਮਾ ਵਿੱਚ ਖੇਡਿਆ ਜਾਵੇਗਾ।
ਪੇਰੂ 'ਚ ਹੀ ਹੋਵੇਗਾ ਅਰਜਨਟੀਨਾ ਦਾ ਆਖ਼ਰੀ ਵਿਸ਼ਵ ਕਪ ਕੁਆਲੀਫਾਈ ਮੈਚ - ਦੱਖਣੀ ਅਮਰੀਕੀ ਸਮੂਹ
ਦੱਖਣੀ ਅਮਰੀਕੀ ਸਮੂਹ ਦੀਆਂ ਸਾਰੀਆਂ ਟੀਮਾਂ ਇਸ ਦੌਰ ਦੇ ਕੁਆਲੀਫਾਇਰ ਮੁਕਾਬਲੇ ਵਿੱਚ ਖੇਡਣਗੀਆਂ। ਬ੍ਰਾਜ਼ੀਲ ਦਾ ਮੁਕਾਬਲਾ ਓਰੂਗਵੇ ਨਾਲ, ਇਕਵਾਡੋਰ ਦਾ ਸਾਹਮਣਾ ਕੋਲੰਬੀਆ ਨਾਲ, ਵੈਨੇਜ਼ੁਏਲਾ ਨਾਲ ਚਿਲੀ ਅਤੇ ਪੈਰਾਗੁਏ ਨਾਲ ਬੋਲਿਵਿਆ ਨਾਲ ਹੋਵੇਗਾ।

ਪੇਰੂ ਦੇ ਰਾਸ਼ਟਰਪਤੀ ਮੈਨੁਅਲ ਮੇਰੀਨੋ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ, ਜਿਸ ਤੋਂ ਬਾਅਦ ਦੇਸ਼ ਵਿੱਚ ਹਲਚਲ ਮਚੀ ਹੋਈ ਹੈ। ਇਸ ਕਾਰਨ ਅਰਜਨਟੀਨਾ ਨੂੰ ਆਪਣਾ ਅਭਿਆਸ ਸੈਸ਼ਨ ਵੀ ਰੱਦ ਕਰਨਾ ਪਿਆ। ਦੇਸ਼ ਦੇ ਫੁੱਟਬਾਲ ਪ੍ਰਸ਼ਾਸਨ ਨੇ ਹਾਲਾਂਕਿ ਦੱਖਣੀ ਅਮਰੀਕੀ ਫੁਟਬਾਲ ਫੈਡਰੇਸ਼ਨ ਅਤੇ ਫੀਫਾ ਨੂੰ ਸੋਮਵਾਰ ਨੂੰ ਭਰੋਸਾ ਦਿੱਤਾ ਕਿ ਇਹ ਮੈਚ ਤੈਅ ਸਮੇਂ ਅਨੁਸਾਰ ਹੋਵੇਗਾ।
ਦੱਖਣੀ ਅਮਰੀਕੀ ਸਮੂਹ ਦੀਆਂ ਸਾਰੀਆਂ ਟੀਮਾਂ ਕੁਆਲੀਫਾਇਰ ਦੇ ਇਸ ਦੌਰ ਵਿੱਚ ਖੇਡਣਗੀਆਂ। ਬ੍ਰਾਜ਼ੀਲ ਦਾ ਸਾਹਮਣਾ ਉਰੂਗਵੇ ਨਾਲ, ਇਕੂਏਡੋਰ ਦਾ ਕੋਲੰਬੀਆ ਨਾਲ, ਚਿਲੀ ਦਾ ਵੈਨਜ਼ੂਏਲਾ ਅਤੇ ਬੋਲੀਵੀਆ ਦਾ ਪਰਾਗਵੇ ਨਾਲ ਹੋਵੇਗਾ। ਚੋਟੀ ਦੀਆਂ ਚਾਰ ਟੀਮਾਂ ਕਤਰ ਵਿੱਚ ਹੋਣ ਵਾਲੇ 2022 ਵਰਲਡ ਕੱਪ ਲਈ ਕੁਆਲੀਫਾਈ ਕਰਨਗੀਆਂ।