ਪੰਜਾਬ

punjab

ETV Bharat / sports

T-20 ਵਰਲਡ ਕੱਪ ਦਾ ਐਲਾਨ, 24 ਅਕਤੂਬਰ ਨੂੰ ਭਾਰਤ ਦਾ ਪਾਕਿਸਤਾਨ ਨਾਲ ਮੁਕਾਬਲਾ - 17 ਅਕਤੂਬਰ

ਅੰਤਰਰਾਸ਼ਟਰੀ ਕ੍ਰਿਕਟ ਬੋਰਡ (ਆਈਸੀਸੀ) ਨੇ ਇਸ ਸਾਲ ਖੇਡੇ ਜਾਣ ਵਾਲੇ ਟੀ-20 ਵਰਲਡ ਕੱਪ ਦਾ ਐਲਾਨ ਕਰ ਦਿੱਤਾ ਹੈ। 2007 ਟੀ-20 ਚੈਂਪੀਅਨ ਭਾਰਤੀ ਟੀਮ ਨੇ ਵਿਸ਼ਵ ਕੱਪ ਵਿੱਚ ਮੁਹਿੰਮ ਦੀ ਸ਼ੁਰੂਆਤ ਕੀਤੀ। 24 ਅਕਤੂਬਰ ਨੂੰ ਭਾਰਤ ਆਪਣਾ ਪਹਿਲਾਂ ਮੈਚ ਖੇਡੇਗਾ

T-20 ਵਰਲਡ ਕੱਪ ਦਾ ਐਲਾਨ, 24 ਅਕਤੂਬਰ ਨੂੰ ਭਾਰਤ ਦਾ ਪਾਕਿਸਤਾਨ ਨਾਲ ਮੁਕਾਬਲਾ
T-20 ਵਰਲਡ ਕੱਪ ਦਾ ਐਲਾਨ, 24 ਅਕਤੂਬਰ ਨੂੰ ਭਾਰਤ ਦਾ ਪਾਕਿਸਤਾਨ ਨਾਲ ਮੁਕਾਬਲਾ

By

Published : Aug 17, 2021, 12:15 PM IST

ਦਿੱਲੀ ਨਵੀਂ: ਅੰਤਰਰਾਸ਼ਟਰੀ ਕ੍ਰਿਕਟ ਬੋਰਡ (ਆਈਸੀਸੀ) ਨੇ ਇਸ ਸਾਲ ਖੇਡੇ ਜਾਣ ਵਾਲੇ ਟੀ-20 ਵਰਲਡ ਕੱਪ ਕੱਪ ਦਾ ਐਲਾਨ ਕਰ ਦਿੱਤਾ ਹੈ। 2007 ਟੀ-20 ਚੈਂਪੀਅਨ ਭਾਰਤੀ ਟੀਮ ਨੇ ਵਿਸ਼ਵ ਕੱਪ ਵਿੱਚ ਮੁਹਿੰਮ ਦੀ ਸ਼ੁਰੂਆਤ ਕੀਤੀ। 24 ਅਕਤੂਬਰ ਨੂੰ ਭਾਰਤ ਆਪਣਾ ਪਹਿਲਾਂ ਮੈਚ ਖੇਡੇਗਾ। ਭਾਰਤ ਦਾ ਪਹਿਲਾਂ ਮੈਚ ਪਾਕਿਸਤਾਨ ਨਾਲ ਖੇਡਿਆ ਜਾਵੇਗਾ। ਦੂਜੇ ਪਾਸੇ ਟੂਰਨਾਮੈਂਟ ਦਾ ਪਹਿਲਾਂ ਮੈਚ 17 ਅਕਤੂਬਰ ਨੂੰ ਖੇਡਿਆ ਜਾਵੇਗਾ। ਜਿਸ ਟੂਰਨਾਮੈਂਟ ਦਾ ਫਾਈਨਲ ਮੁਕਾਬਲਾ 14 ਨਵੰਬਰ ਨੂੰ ਹੋਵੇਗਾ।

India vs England 2nd Test Day 2: ਭਾਰਤ 364 ਦੌੜਾਂ 'ਤੇ ਆਲ ਆਊਟ, ਇਸ ਖਿਡਾਰੀ ਨੇ ਲਈਆਂ 5 ਵਿਕਟਾਂ

ABOUT THE AUTHOR

...view details