ਪੰਜਾਬ

punjab

ETV Bharat / sports

IPL Auction 2022: ਈਸ਼ਾਨ ਕਿਸ਼ਨ ਬਣਿਆ ਨਿਲਾਮੀ ਦਾ ਸਭ ਤੋਂ ਮਹਿੰਗਾ ਖਿਡਾਰੀ, 15.25 ਕਰੋੜ 'ਚ ਨਿਲਾਮੀ - ਈਸ਼ਾਨ ਕਿਸ਼ਨ ਬਣਿਆ ਨਿਲਾਮੀ ਦਾ ਸਭ ਤੋਂ ਮਹਿੰਗਾ ਖਿਡਾਰੀ

ਇਸ਼ਾਨ ਕਿਸ਼ਨ ਤੇ ਇਸ ਨਿਲਾਮੀ ਵਿੱਚ ਸਬ ਤੋਂ ਵੱਧ ਬੋਲੀ ਲੱਗੀ ਹੈ, ਉਸ ਨੂੰ ਮੁੰਬਈ ਇੰਡੀਅਨ ਨੇ 15 ਕਰੋੜ 25 ਲੱਖ ਵਿੱਚ ਖ੍ਰੀਦ ਲਿਆ ਹੈ। ਵਿਕਟਕੀਪਰ ਬੱਲੇਬਾਜ਼ ਈਸ਼ਾਨ ਕਿਸ਼ਨ ਇਸ ਮੈਗਾ ਨਿਲਾਮੀ ਦੇ ਹੁਣ ਤੱਕ ਦੇ ਸਭ ਤੋਂ ਮਹਿੰਗੇ ਖਿਡਾਰੀ ਬਣ ਗਏ ਹਨ।

ਈਸ਼ਾਨ ਕਿਸ਼ਨ ਬਣਿਆ ਨਿਲਾਮੀ ਦਾ ਸਭ ਤੋਂ ਮਹਿੰਗਾ ਖਿਡਾਰੀ
ਈਸ਼ਾਨ ਕਿਸ਼ਨ ਬਣਿਆ ਨਿਲਾਮੀ ਦਾ ਸਭ ਤੋਂ ਮਹਿੰਗਾ ਖਿਡਾਰੀ

By

Published : Feb 12, 2022, 5:45 PM IST

ਬੈਂਗਲੁਰੂ:ਇਸ਼ਾਨ ਕਿਸ਼ਨ ਤੇ ਇਸ ਨਿਲਾਮੀ ਵਿੱਚ ਸਬ ਤੋਂ ਵੱਧ ਬੋਲੀ ਲੱਗੀ ਹੈ, ਉਸ ਨੂੰ ਮੁੰਬਈ ਇੰਡੀਅਨ ਨੇ 15 ਕਰੋੜ 25 ਲੱਖ ਵਿੱਚ ਖ੍ਰੀਦ ਲਿਆ ਹੈ। ਵਿਕਟਕੀਪਰ ਬੱਲੇਬਾਜ਼ ਈਸ਼ਾਨ ਕਿਸ਼ਨ ਇਸ ਮੈਗਾ ਨਿਲਾਮੀ ਦੇ ਹੁਣ ਤੱਕ ਦੇ ਸਭ ਤੋਂ ਮਹਿੰਗੇ ਖਿਡਾਰੀ ਬਣ ਗਏ ਹਨ।

ਮੁੰਬਈ ਇੰਡੀਅਨਜ਼, ਸਨਰਾਈਜ਼ਰਸ ਹੈਦਰਾਬਾਦ, ਗੁਜਰਾਤ ਟਾਇਟਨਸ, ਸਨਰਾਈਜ਼ਰਜ਼ ਹੈਦਰਾਬਾਦ , ਗੁਜਰਾਤ ਟਾਈਟਨਸ, ਪੰਜਾਬ ਕਿੰਗਜ਼ ਨੇ ਕੀਤੀ ਬੋਲੀ ਜੰਗ। ਜਿਸ ਤੋਂ ਬਾਅਦ ਮੁੰਬਈ ਇੰਡੀਅਨਜ਼ (MI) ਈਸ਼ਾਨ ਕਿਸ਼ਨ ਨੂੰ 15.25 ਕਰੋੜ ਰੁਪਏ 'ਚ ਖਰੀਦਣ 'ਚ ਕਾਮਯਾਬ ਹੋ ਗਈ ਹੈ।

ਆਪਣੇ ਇਤਿਹਾਸ ਵਿੱਚ ਪਹਿਲੀ ਵਾਰ ਮੁੰਬਈ ਇੰਡੀਅਨਜ਼ ਨੇ ਕਿਸੇ ਖਿਡਾਰੀ ਦੀ ਨਿਲਾਮੀ ਵਿੱਚ 10 ਕਰੋੜ ਰੁਪਏ ਤੋਂ ਵੱਧ ਖਰਚ ਕੀਤੇ ਹਨ। ਈਸ਼ਾਨ ਕਿਸ਼ਨ ਮੁੰਬਈ ਲਈ ਲਗਾਤਾਰ ਸ਼ਾਨਦਾਰ ਖੇਡ ਦੇ ਰਹੇ ਹਨ।

ਕਿਸ਼ਨ ਲਈ ਮੁੰਬਈ ਇੰਡੀਅਨਜ਼ ਅਤੇ ਸਨਰਾਈਜ਼ਰਸ ਹੈਦਰਾਬਾਦ ਵਿਚਾਲੇ ਲੰਬੀ ਬੋਲੀ ਦੀ ਜੰਗ ਚੱਲੀ ਸੀ, ਜਿਸ ਨੂੰ ਆਖਰਕਾਰ ਮੁੰਬਈ ਇੰਡੀਅਨਜ਼ ਨੇ 15.25 ਰੁਪਏ ਖਰਚ ਕੇ ਖ਼ਤਮ ਕਰ ਦਿੱਤਾ।

ਇਹ ਵੀ ਪੜੋ:-IPL Auction 2022: ਬੋਲੀ ਲਗਾਉਂਦੇ ਹੋਏ ਸਟੇਜ 'ਤੇ ਡਿੱਗੇ Hugh Adams

ABOUT THE AUTHOR

...view details